News

ਨਵਜੋਤ ਸਿੱਧੂ ਨੂੰ ਟੈੱਸਟ ਕਰਵਾਉਣ ਲਈ ਪਟਿਆਲਾ ਜੇਲ੍ਹ ਤੋਂ ਭੇਜਿਆ ਗਿਆ ਪੀ.ਜੀ.ਆਈ.

ਰੋਡ ਰੇਂਜ ਮਾਮਲੇ ਮਾਮਲੇ ‘ਚ ਪਟਿਆਲਾ ਜੇਲ੍ਹ ‘ਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਸਿਹਤ ਸਬੰਧੀ ਕੁੱਝ ਸਮੱਸਿਆਵਾਂ ਆਉਣ ਕਾਰਨ ਕੁੱਝ ਟੈੱਸਟ ਕਰਵਾਉਣ ਲਈ ਪੀ.ਜੀ.ਆਈ. ਚੰਡੀਗੜ੍ਹ ਭੇਜਿਆ ਗਿਆ ਹੈ।

Judge sends Navjot Singh Sidhu to Patiala central jail after his surrender  - Hindustan Times

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁੱਝ ਅਜਿਹੇ ਟੈੱਸਟ ਹਨ ਜੋ ਕਿ ਸਰਕਾਰੀ ਰਜਿੰਦਰਾ ਹਸਪਤਾਲ ਉਪਲਬਧ ਨਹੀਂ ਹਨ, ਜਿਸ ਕਰ ਕੇ ਨਵਜੋਤ ਸਿੰਘ ਸਿੱਧੂ ਨੂੰ ਕੁੱਝ ਅਹਿਮ ਸਰੀਰਕ ਟੈੱਸਟ ਕਰਵਾਉਣ ਲਈ ਚੰਡੀਗੜ੍ਹ ਭੇਜਿਆ ਗਿਆ ਹੈ।

Navjot Sidhu spends first night in jail in road rage case, here's how it  went - India News

ਸੂਤਰਾਂ ਦਾ ਕਹਿਣਾ ਕਿ ਸਵੇਰੇ 7 ਵਜੇ ਡਾਕਟਰਾਂ ਦੀ ਸਲਾਹ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਚੰਡੀਗੜ੍ਹ ਭੇਜਿਆ ਗਿਆ ਹੈ। ਉੱਥੇ ਦੇ ਡਾਕਟਰ ਦੱਸ ਪਾਉਣਗੇ ਕਿ ਉਨ੍ਹਾਂ (ਨਵਜੋਤ ਸਿੱਧੂ) ਦੇ ਟੈੱਸਟ ਅੱਜ ਹੋ ਜਾਣਗੇ ਜਾਂ ਉਨ੍ਹਾਂ ਨੂੰ ਜ਼ਿਆਦਾ ਸਮਾਂ ਲੱਗੇਗਾ। 

Click to comment

Leave a Reply

Your email address will not be published.

Most Popular

To Top