News

ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਦੇ ਕੈਪਟਨ ’ਤੇ ਵੱਡੇ ਇਲਜ਼ਾਮ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਬੋਲਿਆ ਹੈ। ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਧਮਕੀਆਂ ਦੇਣ ਦੇ ਇਲਜ਼ਾਮ ਲਾਏ ਹਨ।

Navjot Singh Sidhu Will Continue On The Post Of Punjab Congress President  Said I Will Follow Every Direction Of Sonia Gandhi - पंजाब कांग्रेस:  अध्यक्ष पद पर बने रहेंगे नवजोत सिद्धू, प्रदेश

ਮੁਸਤਫ਼ਾ ਨੇ ਕਿਹਾ ਕਿ, ਪਰਗਟ ਸਿੰਘ ਤੇ ਨਵਜੋਤ ਸਿੱਧੂ ਦਾ ਸਾਥ ਦੇਣ ਲਈ ਉਹਨਾਂ ਨੂੰ ਕਈ ਵਾਰ ਧਮਕੀ ਦਿੱਤੀ ਗਈ।

Image

ਉਹਨਾਂ ਟਵੀਟ ਕੀਤਾ ਕਿ, “ਰਾਣਾ ਸੋਢੀ ਤੋਂ ਰਜ਼ੀਆ ਸੁਲਤਾਨਾ ਤੱਕ ਤੋਂ ਮੈਨੂੰ ਫੋਨ ਕਰਵਾਏ ਗਏ, ਇਸ ਦੇ ਨਤੀਜੇ ਭੁਗਤਣੇ ਪੈਣਗੇ। ਆਪਣੇ OSD ਸੰਦੀਪ ਸੰਧੂ ਤੋਂ ਵੀ ਧਮਕੀ ਦਵਾਈ ਗਈ ਕਿ ਪਰਗਟ, ਪ੍ਰਤਾਪ ਤੇ ਹੋਰ ਦਾ ਸਾਥ ਛੱਡਦੇ ਨਹੀਂ ਤੇ ਜੱਟਾਂ ਵਾਲੇ ਸਟਾਇਲ ਚ ਤੈਨੂੰ ਸੜਕ ਤੇ ਘਸੀਟਾਂਗੇ।”

ਮੁਸਤਫ਼ਾ ਨੇ ਲਿਖਿਆ ਕਿ, “ਜਦੋਂ ਮੈਂ ਇੱਕ ਇੰਟਰਵਿਊ ਵਿੱਚ ਇਹ ਕਿਹਾ ਕਿ ਮੈਂ ਨਵਜੋਤ ਸਿੱਧੂ ਨੂੰ 2022 ਵਿੱਚ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦਾ ਹਾਂ ਤਾਂ ਰਾਣਾ ਸੋਢੀ ਦੇ ਪੁੱਤਰ ਹੀਰਾ ਸੋਢੀ ਤੋਂ ਧਮਕੀ ਦਿੱਤੀ ਗਈ ਕਿ ਜੇ ਦੁਬਾਰਾ ਨਵਜੋਤ ਸਿੱਧੂ ਬਾਰੇ ਗੱਲ ਕੀਤੀ ਤਾਂ ਉਸ ਨੂੰ ਪੁੱਠਾ ਟੰਗ ਦਿੱਤਾ ਜਾਵੇਗਾ।”

Click to comment

Leave a Reply

Your email address will not be published.

Most Popular

To Top