Business

ਨਵਜੋਤ ਸਿੱਧੂ ਦੀ ਧਮਾਕੇਦਾਰ ਐਂਟਰੀ ਕੈਪਟਨ ਤੇ ਜਾਖੜ ਦੀ ਹੋਵੇਗੀ ਛੁੱਟੀ

ਕਾਫੀ ਲੰਬੇ ਸਮੇਂ ਤੋਂ ਕਾਂਗਰਸ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜੇਕਰ ਗੱਲ ਕਰੀ ਜਾਵੇ ਤਾਂ ਹੁਣ ਨਵਜੋਤ ਸਿੰਘ ਸਿੱਧੂ ਦੀ ਵੀ ਲਗਾਤਾਰ ਚੁੱਪ ਧਾਰੀ ਬੈਠਣ ਨੂੰ ਲੈ ਕੇ ਸਾਰੇ ਹੀ ਲੋਕਾਂ ਅਤੇ ਲੀਡਰਾਂ ਦੀ ਮਨਾਂ ਦੇ ਵਿੱਚ ਵੱਖ ਵੱਖ ਵਿਚਾਰਧਾਰਾ ਨੇ ਅਤੇ ਹੁਣ ਕਾਂਗਰਸ ਦੇ ਦੋ ਫੁੱਟ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਪ੍ਰਤਾਪ ਬਾਜਵਾ ਨੇ ਕੈਪਟਨ ਅਤੇ ਸੁਨੀਲ ਜਾਖੜ ਦੇ ਉੱਤੇ ਕਾਫੀ ਤਿੱ ਖੇ ਨਿ ਸ਼ਾ ਨੇ ਸਾ ਧੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਦੁਬਾਰਾ ਲਿਆਉਣ ਦੀ ਸਕੀਮ ਹੈ ਤਾਂ ਉਨ੍ਹਾਂ ਨੂੰ ਕੈਪਟਨ ਅਤੇ ਸੁਨੀਲ ਜਾਖੜ ਨੂੰ ਬਾਹਰ ਕੱਢਣਾ ਹੋਵੇਗਾ

ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਲੋਕ ਕਾਂਗਰਸ ਸਰਕਾਰ ਦੇ ਨਾਲ ਹਨ ਪਰ ਜੇਕਰ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਪਾਰਟੀ ਵਿੱਚੋਂ ਬਾਹਰ ਕੱ ਢ ਦਿੱਤਾ ਜਾਂਦਾ ਹੈ ਤਾਂ ਲੋਕ ਬਹੁਤ ਖੁਸ਼ ਹੋਣਗੇ ਅਤੇ ਦੀ ਵਾ ਲੀ ਵਰਗਾ ਮਾ ਹੌ ਲ ਹੋਵੇਗਾ ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਹਾ ਲੇ ਡੁੱ ਬੀ ਨਹੀਂ ਹੈ ਇਸ ਨੂੰ ਹਾਲੇ ਵੀ ਬਚਾਇਆ ਜਾ ਸਕਦਾ ਹੈ ਜੇਕਰ ਦੇਖਿਆ ਜਾਵੇ ਤਾਂ ਲੋਕਾਂ ਦੇ ਵੱਲੋਂ ਵੀ ਕਾਂਗਰਸ ਸਰਕਾਰ ਨੂੰ ਕਾਫੀ ਜ਼ਿਆਦਾ ਕੋਸਿਆ ਜਾ ਰਿਹਾ ਤੇ ਤਿੱ ਖੇ ਨਿ ਸ਼ਾ ਨੇ ਸਾ ਧੇ ਜਾ ਰਹੇ ਮੇਰੇ ਅੰਦਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਦੇ ਵੱਡੇ ਸੀਨੀਅਰ

ਅਧਿਕਾਰੀਆਂ ਦਾ ਵੀ ਇਹੀ ਕਹਿਣਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਨਾ ਜਾ ਇ ਜ਼ ਸ਼ ਰਾ ਬ ਘੁ ਟਾ ਲੇ ਦੇ ਵਿੱਚ ਅ ਸ ਲੀ ਦੋ ਸ਼ੀ ਨੂੰ ਫ ੜਿ ਆ ਜਾ ਸਕੇ ਅਤੇ ਇਸ ਤੇ ਨ ਕੇ ਲ ਪਾਈ ਜਾ ਸਕੇ ਹੇਠਾਂ ਦਿੱਤੀ ਗਈ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਆਪਣੀ ਰਾਏ ਨੂੰ ਕੁਮੈਂਟਾਂ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ ਕਿ ਤੁਹਾਡੀ ਕੀ ਰਾਏ ਹੈ ਨਵਜੋਤ ਸਿੰਘ ਸਿੱਧੂ ਦੇ ਬਾਰੇ ਵਿੱਚ ਕੀ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਮਿਲ ਸਕਦੀ ਹੈ ਪੰਜਾਬ ਤੋਂ ਮੁੱਖ ਮੰਤਰੀ ਦੀ ਕੁਰਸੀ ਜਾਂ ਫਿਰ ਉਹ ਜਾਣਗੇ ਕਿਸੇ ਹੋਰ ਪਾਰਟੀ ਵਿੱਚ

Click to comment

Leave a Reply

Your email address will not be published.

Most Popular

To Top