ਭਗਵੰਤ ਮਾਨ ਦੇ ਘਰ ਢੋਲ ਵੱਜਣੇ ਸ਼ੁਰੂ, ਲੋਕਾਂ ਨੱਚ ਕੇ ਮਨਾ ਰਹੇ ਨੇ ਖੁਸ਼ੀਆਂ
By
Posted on

ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਜਿਤਦੀ ਵਿਖਾਈ ਦੇ ਰਹੀ ਹੈ।

ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ। ਉੱਥੇ ਹੀ ਲੋਕਾਂ ਵੱਲੋਂ ਭਗਵੰਤ ਮਾਨ ਦੇ ਘਰ ਦੇ ਬਾਹਰ ਭੰਗੜੇ ਪਾਉਂਦੀਆਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਧੂਰੀ ਤੋਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਭਗਵੰਤ ਮਾਨ ਪਹਿਲੇ ਰੁਝਾਨਾਂ ਦੌਰਾਨ ਅੱਗੇ ਚੱਲ ਰਹੇ ਹਨ।
