ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਧੀ ਦੇ ਪਿਆਰ ਚ ਤੋ ੜੀ ਆਂ ਜੇ ਲ੍ਹ ਦੀਆਂ ਕੰਧਾਂ, ਜਨਮ ਦਿਨ ‘ਤੇ ਪਿਓ ਨੇ ਕੁੜੀ ਨੂੰ ਦਿੱਤਾ ਅਜੀਬ ਤੋਹਫਾ

ਪੰਜਾਬੀ ਲੋਕ · 24 July 2020
ਮੂਲ ਤਸਵੀਰ ਉਪਲਬਧ ਨਹੀਂ

ਫਰੀਦਕੋਟ ਦੀ ਮਾਡ ਰਨ ਜੇ ਲ ਵਿਚ ਸੋਮਵਾਰ ਸ਼ਾਮ ਨੂੰ ਕੁੱ ਟ ਮਾ ਰ ਦੇ ਮਾਮਲੇ ਵਿਚ ਦੋ ਸਾਲ ਦੀ ਸ ਜ਼ਾ ਕੱ ਟ ਰਿਹਾ ਕੈ ਦੀ ਬਲਬੀਰ ਸਿੰਘ ਸੰਤਰੀ ਨੂੰ ਚਕਮਾ ਦੇ ਕੇ ਫ ਰਾ ਰ ਹੋ ਗਿਆ। ਪੁਲਸ ਨੇ 15 ਘੰਟੇ ਬਾਅਦ ਕੈ ਦੀ ਬਰਬੀਰ ਸਿੰਘ ਨੂੰ ਮੋਗਾ ਦੇ ਪਿੰਡ ਚੁੱਘਾ ਤੋਂ ਉਸ ਦੇ ਘਰੋਂ ਗ੍ਰਿ ਫ਼ ਤਾ ਰ ਕਰ ਲਿਆ। ਪੁੱ ਛ ਗਿੱ ਛ ਵਿਚ ਕੈ ਦੀ ਨੇ ਦੱਸਿਆ ਕਿ ਉਸ ਦੀ ਧੀ ਦਾ ਜਨਮ ਦਿਨ ਸੀ ਅਤੇ ਉਹ ਧੀ ਦਾ ਜਨਮ ਦਿਨ ਮਨਾਉਣ ਲਈ ਮੌਕੇ ਦਾ ਫਾਇਦਾ ਚੁੱਕ ਕੇ ਫ ਰਾ ਰ ਹੋਇਆ ਸੀ।

ਦੂਜੇ ਪਾਸੇ ਇਸ ਮਾਮਲੇ ਵਿਚ ਲਾ ਪ ਰ ਵਾ ਹੀ ਵਰਤਣ ਵਾਲੇ ਸੰਤਰੀ ਨੂੰ ਸ ਸ ਪੈਂ ਡ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮਾਡਰਨ ਜੇ ਲ ਵਿਚ ਉਕਤ ਕੈ ਦੀ ਕੁੱ ਟ ਮਾ ਰ ਦੇ ਮਾਮਲੇ ਵਿਚ 2 ਸਾਲ ਦੀ ਕੈ ਦ ਭੁ ਗ ਤ ਰਿਹਾ ਸੀ ਅਤੇ ਇਸ ਦੌਰਾਨ ਜੇ ਲ ਨਿਯਮਾਂ ਅਨੁਸਾਰ ਇਸਦੀ ਡਿਊਟੀ ਜੇਲ ਦੇ ਬਾਹਰ ਬਣੇ ਵਾਟਰ ਵਰਕਸ ‘ਤੇ ਲਗਾਈ ਗਈ ਸੀ ਜਿੱਥੋਂ ਇਹ ਬੀਤੀ ਰਾਤ ਇਸ ‘ਤੇ ਨ ਜ਼ ਰ ਸਾਨੀ ਰੱਖ ਰਹੇ ਸੰਤਰੀ ਨੂੰ ਚਕਮਾ ਦੇ ਕੇ ਫ ਰਾ ਰ ਹੋ ਗਿਆ ਸੀ।

ਦੂਜੇ ਪਾਸੇ ਜੇ ਲ ਅਧਿਕਾਰੀਆਂ ਮੁਤਾਬਕ ਬਲਬੀਰ ਸਿੰਘ ਦੇ ਚੰਗੇ ਵਤੀਰੇ ਕਰਕੇ ਅਗਲੀ ਮਹੀਨੇ ਇਸ ਨੂੰ ਪੈਰੋਲ ‘ਤੇ ਰਿਹਾਅ ਕੀਤਾ ਜਾਣਾ ਸੀ ਪਰ ਹੁਣ ਬਲਬੀਰ ਨੇ ਇਹ ਮੌਕੇ ਗਵਾ ਲਿਆ ਹੈ। ਇਸ ਤੋਂ ਇਲਾਵਾ ਬਲਬੀਰ ਨੂੰ ਜੇ ਲ ‘ਚੋਂ ਭੱਜਣ ਦੀ ਸ ਜ਼ਾ ਵੀ ਮਿਲੇਗੀ ਜਿਸ ਦੇ ਚੱਲਦੇ ਉਸ ਖਿ ਲਾ ਫ ਮਾ ਮ ਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂ ਚ ਕੀਤੀ ਜਾ ਰਹੀ ਹੈ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ