Uncategorized

ਦੁੱਧ ’ਚ ਛੁਹਾਰੇ ਉਬਾਲ ਕੇ ਪੀਣ ਨਾਲ ਕਈ ਬਿਮਾਰੀਆਂ ਤੋਂ ਮਿਲੇਗੀ ਨਿਜ਼ਾਤ

ਛੁਹਾਰਾ ਖਾਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ। ਛੁਹਾਰੇ ਨੂੰ ਦੁੱਧ ਵਿੱਚ ਉਬਾਲ ਕੇ ਖਾਣ ਨਾਲ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ। ਛੁਹਾਰੇ ਵਿੱਚ ਵਿਟਾਮਿਨ, ਆਇਰਨ, ਕੈਲਸ਼ੀਅਮ, ਜਿੰਕ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਲਈ ਜੇ ਤੁਸੀਂ ਲਗਾਤਾਰ 7 ਦਿਨ ਛੁਹਾਰੇ ਵਾਲਾ ਦੁੱਧ ਪੀਂਦੇ ਹੋ ਤਾਂ ਇਸ ਨਾਲ ਹੋਣ ਵਾਲੇ ਫ਼ਾਇਦੇ ਤੁਹਾਨੂੰ ਆਪਣੇ ਆਪ ਮਹਿਸੂਸ ਹੋਣ ਲੱਗ ਜਾਣਗੇ।

7 Health Benefits of Eating Dates (Khajoor) | Organic Khajoor -Refresh

ਜੇ ਕਮਜ਼ੋਰੀ ਅਤੇ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਰੋਜ਼ਾਨਾ ਦੁੱਧ ਵਿੱਚ ਛੁਹਾਰੇ ਉਬਾਲ ਕੇ ਅਤੇ ਮਿਸ਼ਰੀ ਮਿਲਾ ਕੇ ਪੀਓ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਕੁਝ ਦਿਨਾਂ ਵਿੱਚ ਵੀ ਤੁਸੀਂ ਠੀਕ ਹੋ ਜਾਓਗੇ।

The Best Reasons to Get Your Teeth Whitened | Artistic Touch Dentistry

ਦੁੱਧ ਅਤੇ ਛੁਹਾਰੇ ਦਾ ਰੋਜ਼ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।

ਜੇਕਰ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਸ਼ਾਮ 3 ਛੁਹਾਰੇ ਦੁੱਧ ਵਿੱਚ ਉਬਾਲ ਕੇ ਖਾਣ ਨਾਲ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

How 'Dawn Phenomenon' Raises Blood Sugar – Cleveland Clinic

ਲਕਵੇ ਦੇ ਰੋਗੀਆਂ ਲਈ ਛੁਹਾਰੇ ਵਾਲਾ ਦੁੱਧ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਰੋਗੀਆਂ ਨੂੰ ਰੋਜ਼ਾਨਾ ਦੁੱਧ ਵਿੱਚ ਛੁਹਾਰੇ ਉਬਾਲ ਕੇ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਹੁੰਦਾ ਹੈ।

ਰੋਜ਼ਾਨਾ ਛੁਹਾਰੇ ਖਾਣ ਨਾਲ ਅਤੇ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਤੁਹਾਡੇ ਸਰੀਰ ਵਿੱਚ ਖੂਨ ਦੀ ਘਾਟ ਪੂਰੀ ਹੋ ਜਾਵੇਗੀ।

ਜੇ ਤੁਹਾਡੀ ਆਵਾਜ਼ ਵਿੱਚ ਭਾਰੀਪਨ ਅਤੇ ਆਵਾਜ਼ ਸਾਫ਼ ਨਹੀਂ ਨਿਕਲਦੀ ਤਾਂ ਦੁੱਧ ਵਿੱਚ ਛੁਹਾਰੇ ਉਬਾਲ ਕੇ ਦੁੱਧ ਠੰਡਾ ਕਰਕੇ ਪੀਓ। ਦੁੱਧ ਪੀਣ ਤੋਂ ਇੱਕ ਘੰਟੇ ਬਾਅਦ ਤੱਕ ਪਾਣੀ ਨਾ ਪੀਓ। ਇਸ ਨਾਲ ਆਵਾਜ਼ ਸਾਫ਼ ਹੋ ਜਾਵੇਗੀ।

ਛੁਹਾਰੇ ਦਾ ਇਸਤੇਮਾਲ ਕਬਜ਼ ਦੀ ਬੀਮਾਰੀ ਲਈ ਕੀਤਾ ਜਾਂਦਾ ਹੈ। ਸਵੇਰੇ ਸ਼ਾਮ ਦੋ ਛੁਹਾਰੇ ਚਬਾ ਕੇ ਖਾਓ ਅਤੇ ਫਿਰ ਕੋਸਾ ਪਾਣੀ ਪੀ ਲਓ । ਰੋਜ਼ਾਨਾ ਰਾਤ ਨੂੰ ਛੁਹਾਰੇ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਸ਼ੂਗਰ ਦੇ ਰੋਗੀਆਂ ਨੂੰ ਦਿਨ ਵਿੱਚ 8-10 ਵਾਰ ਛੁਹਾਰੇ ਦੀ ਗਿਟਕ ਨੂੰ ਚੂਸਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ।

Click to comment

Leave a Reply

Your email address will not be published.

Most Popular

To Top