ਦੁਖਦਾਈ ਖ਼ਬਰ: ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਜ਼ਹਿਰ

 ਦੁਖਦਾਈ ਖ਼ਬਰ: ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਜ਼ਹਿਰ

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਰਿਵਾਰ ਤੋਂ ਦੁਖਦ ਖਬਰ ਆ ਰਹੀ ਹੈ, ਜਿੱਥੇ ਘਰ ‘ਚ ਪਰਿਵਾਰਕ ਝਗੜੇ ਦੇ ਚੱਲਦਿਆਂ ਪਿਤਾ ਨੇ ਜ਼ਹਿਰ (ਸਲਫਾਸ) ਖਾ ਲਿਆ।

Image

ਉਹ ਡੀਐਮਸੀ ਲੁਧਿਆਣਾ ਵਿੱਚ ਦਾਖ਼ਲ ਹੈ। ਉਸ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਜਾ ਰਹੀ ਹੈ

Leave a Reply

Your email address will not be published.