Punjab

ਦੀਵਾਲੀ, ਗੁਰਪੁਰਬ ‘ਤੇ ਚਲਾ ਸਕੋਂਗੇ ਸਿਰਫ਼ 2 ਘੰਟਿਆਂ ਲਈ ਪਟਾਕੇ

ਦਿਵਾਲੀ ਦੇ ਤਿਉਹਾਰ ਨੂੰ ਆਉਣ ਚ ਕੁਝ ਕੁ ਦਿਨ ਰਹਿ ਗਏ ਹਨ। ਲੋਕ ਜ਼ੋਰਾਂ-ਸ਼ੋਰਾਂ ਤੇ ਦੀਵਾਲੀ ਦੀਆਂ ਤਿਆਰੀਆਂ ਕਰ ਰਹੇ ਹਨ। ਚੰਡੀਗੜ੍ਹ, ਦਿੱਲੀ ਤੇ ਹੋਰਨਾਂ ਕਈ ਸੂਬਿਆਂ ਵਿੱਚ ਪਟਾਕਿਆਂ ਤੇ ਰੋਕ ਲਗਾਈ ਗਈ ਹੈ।

ਉੱਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਪਟਾਕਿਆਂ ਤੇ ਰੋਕ ਲਾਉਣ ਲਈ ਦੀਵਾਲੀ, ਗੁਰਪੁਰਬ ਅਤੇ ਕ੍ਰਿਸਮਸ ‘ਤੇ ਸਿਰਫ਼ 2 ਘੰਟਿਆਂ ਲਈ ਚਲਾਉਣ ਦੀ ਇਜਾਜ਼ਤ ਹੋਵੇਗੀ। ਮੰਡੀ ਗੋਬਿੰਦਗੜ੍ਹ ਵਿੱਚ ਪ੍ਰਦੂਸ਼ਣ ਜਿਸਦਾ ਮਾਣਕ ਏ ਕਿਊ ਆਈ ਲੈਵਲ (AQI level) ਸਭ ਤੋਂ ਜ਼ਿਆਦਾ ਖ਼ਰਾਬ ਹੋਣ ਕਰਕੇ ਇਹ ਰੋਕ ਅੱਜ ਰਾਤ 12 ਵਜੇ ਤੋਂ 30 ਨਵੰਬਰ ਤਕ ਜਾਰੀ ਰਹੇਗੀ।

Click to comment

Leave a Reply

Your email address will not be published. Required fields are marked *

Most Popular

To Top