News

ਦਿੱਲੀ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ ਸ਼ੁਰੂ, ‘ਆਪ’ ਤਿੰਨ ਸੀਟਾਂ ‘ਤੇ ਚਲ ਰਹੀ ਅੱਗੇ

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਕਾ ਜਮਾਇਆ ਹੋਇਆ ਹੈ। ਲਗਦਾ ਹੈ ਹੁਣ ਵੀ ਆਪ ਦਿੱਲੀ ਵਿੱਚ ਅਪਣਾ ਰਾਜ ਕਾਇਮ ਕਰ ਸਕਦੀ ਹੈ। ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਇਸ ਸਮੇਂ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਅਪਣੀਆਂ ਪੁਰਾਣੀਆਂ ਸੀਟਾਂ ਤੇ ਕਬਜ਼ਾ ਬਰਕਰਾਰ ਰੱਖਣਾ ਹੈ।

Who is Arvind Kejriwal: From a Bureaucrat To Aam Aadmi's Neta

ਦਸ ਦਈਏ ਕਿ ਨਿਗਮ ਦੀਆਂ ਜ਼ਿਮਨੀ ਚੋਣਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਪਹਿਲੇ ਅੱਧੇ ਘੰਟੇ ਵਿੱਚ ਗਿਣੀਆਂ ਵੋਟਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਤ੍ਰਿਲੋਕਪੁਰੀ ਸ਼ਾਲੀਮਾਰ ਬਾਗ ਤੇ ਰੋਹਿਨੀ ਯਾਨੀ ਤਿੰਨ ਸੀਟਾਂ ਤੋਂ ਅੱਗੇ ਹੈ। ਚੌਹਾਨ, ਬਾਂਗਰ, ਤ੍ਰਿਲੋਕਪੁਰੀ ਅਤੇ ਕਲਿਆਣਾਪੁਰੀ ਸੀਟਾਂ ਵਿਧਾਨ ਸਭਾ ਚੋਣਾਂ 2020 ਤੋਂ ਬਾਅਦ ਖਾਲੀ ਸਨ। ਇਸ ਦੇ ਨਾਲ ਹੀ ਅੱਜ ਪੰਜ ਵਾਰਡਾਂ ਦੇ 26 ਉਮੀਦਵਾਰਾਂ ਦੀ ਕਿਸਮਤ ਦਾ ਤਾਲਾ ਖੁਲ੍ਹੇਗਾ। ਸਾਰੀਆਂ ਸਿਆਸੀ ਪਾਰਟੀਆਂ ਦਾ ਪੂਰਾ ਜ਼ੋਰ ਲਗਿਆ ਹੋਇਆ ਹੈ।

Click to comment

Leave a Reply

Your email address will not be published. Required fields are marked *

Most Popular

To Top