ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੰਮ੍ਰਿਤਸਰ ਏਅਰਪੋਰਟ ਪਹੁੰਚੇ
By
Posted on

ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੰਮ੍ਰਿਤਸਰ ਏਅਰਪੋਰਟ ਪਹੁੰਚੇ। ਉਹ ਅੱਜ ਬਟਾਲਾ ਅਤੇ ਗੁਰਦਾਸਪੁਰ ਵਿੱਚ ਵਪਾਰੀਆਂ ਨੂੰ ਮਿਲਣਗੇ।

ਉਹਨਾਂ ਕਿਹਾ, ਪੰਜਾਬੀ ਸਥਿਰ ਸਰਕਾਰ ਚਾਹੁੰਦੇ ਹਨ ਅਤੇ ਜਲਦੀ ਹੀ ਕਾਂਗਰਸ ਨੂੰ ਬੇਦਖਲ ਕਰਕੇ ਉਹਨਾਂ ਦੀ “ਅਸਲੀ ਆਮ ਆਦਮੀ ਦੀ ਸਰਕਾਰ” ਦੀ ਸਥਾਪਨਾ ਕਰਨਗੇ।
