ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਦਾ ਰੂ ਨੇ ਕਰਤਾ ਬੁ ਰਾ ਹਾ ਲ, ਇਕ ਪਾਸੇ ਜ਼ ਹਿ ਰੀ ਲੀ ਦਾ ਰੂ ਦੂਜੇ ਪਾਸੇ ਆਹ ਵੀਡੀਓ

ਪੰਜਾਬੀ ਲੋਕ · 05 August 2020
ਮੂਲ ਤਸਵੀਰ ਉਪਲਬਧ ਨਹੀਂ

ਤੁਸੀਂ ਅਕਸਰ ਹੀ ਵੇਖਦੇ ਹੋ ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਹੀ ਰਹਿੰਦੀ ਹੈ , ਕਦੇ ਕੋਈ ਚੰਗੇ ਕਾਰਣ ਕਦੇ ਕਿਸੇ ਮਾ ੜੇ ਕਾਰਨ , ਅੱਜ ਅੱਸੀ ਗੱਲ ਕਰਾਂਗੇ ਪੰਜਾਬ ਪੁਲਿਸ ਕੀ ਨ ਸ਼ਾ ਬੰ ਦ ਕਰ ਸਕਦੀ ਪੰਜਾਬ ਵਿੱਚ ਜਵਾਬ ਤੁਹਾਨੂੰ ਹੇਠਾਂ ਵੀਡੀਓ ਵੇਖ ਕਿ ਮਿਲ ਜਾਵੇਗਾ , ਵੇਖੋ ਕਿਦਾਂ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਨ ਸ਼ੇ ਵਿੱਚ ਚੂ ਰ ਹੈ ਤੇ ਨਾਂ ਹੀ ਉਸਨੂੰ ਆਪਣੀ ਦ ਸ ਤਾ ਰ ਦਾ ਪਤਾ ਕਿਥੇ ਹੈ ਤੇ ਨਾ ਆਪਣਾ ਪਤਾ ਕਿਥੇ ਹੈ , ਇੰਸ ਪੰਜਾਬ ਪੁਲਿਸ ਦਾ ਨਾਮ ਗੁਰਦਿਆਲ ਸਿੰਘ ਹੈ , ਇਹ ਬਿਨਾ ਕਿਸੇ ਫਿਕਰ ਤੋਂ ਬਜਾਰ ਵਿੱਚ ਘੁੰਮ ਰਿਹਾ ਹੈ ,

ਇੰਜ ਜਾਪਦਾ ਹੈ ਜਿਦਾਂ ਪੁਲਿਸ ਵਾਲਿਆਂ ਨੂੰ ਕਿਸੇ ਦਾ ਡਰ ਹੀ ਨਹੀਂ ਹੈ ਜੋ ਚਾਹੇ ਉਹ ਕਰਨ ਕੋਈ ਪੁੱਛਣ ਵਾਲਾ ਨੀ , ਹੁਣ ਤੁਸੀਂ ਹੇਠਾਂ ਵੀਡੀਓ ਵੇਖ ਕਿ ਆਪ ਫੈਸਲਾ ਕਰੋ ਤੁਹਾਡਾ ਸਾਡੇ ਪੇਜ਼ ਤੇ ਆਉਣ ਲਈ ਬਹੁਤ ਬਹੁਤ ਧੰਨਬਾਦ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਤੁਹਾਡੇ ਤੋਂ ਲੇ ਕਿ ਆਉਂਣੇ ਹਾਂ, ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀ ਹਮੇਸ਼ਾ ਸਹੀ ਖਬਰ ਤੁਹਾਨੂੰ ਦਿਖਾਈਏ ,

ਤੁਸੀਂ ਸਾਡੀ ਖਬਰ ਵਾਸਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ,ਨਾਲ ਹੀ ਤੁਸੀਂ ਸਾਡੀ ਖ਼ਬਰ ਨੂੰ ਅੱਗੇ ਵੀ ਸਾਂਝੀ ਕਰ ਸਕਦੇ ਹੋ ਤਾਂ ਜੋ ਸਹੀ ਖਬਰ ਹਰ ਇੱਕ ਤੱਕ ਪੁਹੰਚ ਸਕੇ,ਹੋਰ ਤਾਜ਼ੀਆਂ ਖਬਰਾਂ ਲਈ ਤੁਸੀਂ ਸਾਡੇ ਪੇਜ਼ ਪੰਜਾਬੀ ਖਬਰ ਨੂੰ ਲਾਇਕ ਤੇ ਫੋੱਲੋ ਕਰ ਸਕਦੇ ਹੋ ! ਇਹ ਖਬਰ ਸਾਨੂੰ ਸੋਸ਼ਲ ਮੀਡੀਆ ਤੋਂ ਮਿਲੀ ਹੈ ਇਸ ਲਈ ਇਸ ਖਬਰ ਦੀ ਵੀਡੀਓ ਵੀ ਤੁਸੀਂ ਹੇਠਾਂ ਜਾ ਕਿ ਵੇਖ ਸਕਦੇ ਹੋ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ