Business

ਦਾਦੀ ਨੂੰ ਘ ਸੀ ਟ ਕੇ ਗਲ਼ੀ ਵਿੱਚ ਵੇਖੋ ਕਿਵੇਂ ਸੁੱ ਟ ਰਿਹਾ ਨੌਜਵਾਨ

ਜਿਸ ਦਾਦੀ ਨੇ ਕਦੇ ਆਪਣੇ ਪੋਤੇ ਲਈ ਮੰ ਨ ਤਾਂ ਮੰ ਗੀ ਆਂ ਹੋਣਗੀਆਂ, ਉਹੀ ਮੰ ਨ ਤਾਂ ਉਸ ਲਈ ਉਦੋਂ ਸ਼ ਰਾ ਪ ਬਣ ਗਈਆਂ, ਜਦੋਂ ਨ ਸ਼ੇ ੜੀ ਅਤੇ ਬ ਦ ਤ ਮੀ ਜ਼ ਪੋਤਾ ਆਪਣੀ ਬਜ਼ੁਰਗ ਦਾਦੀ ਨੂੰ ਘਰ ਅੰਦਰੋਂ ਘ ੜੀ ਸ ਦਾ ਹੋਇਆ ਬਾਹਰ ਲੈ ਆਇਆ। ਜਾਣਕਾਰੀ ਮੁਤਾਬਕ ਇਹ ਮਾਮਲਾ ਖੰ ਨਾ ਦੇ ਪਿੰਡ ਭੋਰਲਾ ਦਾ ਹੈ, ਜਿੱਥੇ ਨ ਸ਼ੇ ੜੀ ਪੋਤੇ ਨੇ ਆਪਣੀ ਬਜ਼ੁਰਗ ਦਾਦੀ ਨਾਲ ਇੰਨੀ ਬੇ ਰ ਹਿ ਮੀ ਨਾਲ ਕੁੱ ਟ ਮਾ ਰ ਕੀਤੀ ਕਿ ਜਿਸ ਨੇ ਵੀ ਸੁ ਣਿ ਆਂ ਜਾ ਦੇਖਿਆ, ਉਸ ਦਾ ਖੂ ਨ ਖੌ ਲ ਉੱਠਿਆ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਜੀਵ ਸਿੰਘ ਜੋ ਕਿ

ਪੀ ੜ ਤ ਬਜ਼ੁਰਗ ਪ੍ਰੀਤਮ ਕੌਰ ਦਾ ਪੋ ਤਾ ਹੈ, ਉਹ ਨ ਸ਼ਿ ਆਂ ਦਾ ਆ ਦੀ ਹੈ। ਮਾਤਾ ਨੂੰ ਬੁ ਢਾ ਪਾ ਪੈਨਸ਼ਨ ਮਿਲਦੀ ਹੈ, ਜਿਸ ਕਾਰਨ ਸੰਜੀਵ ਆਪਣੀ ਦਾ ਦੀ ਨਾਲ ਕੁੱ ਟ ਮਾ ਰ ਕਰਕੇ ਉਸ ਕੋਲੋਂ ਪੈ ਸੇ ਖੋ ਹ ਲੈਂਦਾ ਹੈ ਅਤੇ ਉਹ ਅਕਸਰ ਹੀ ਬ ਜ਼ੁ ਰਗ ਨਾਲ ਕੁੱ ਟ ਮਾ ਰ ਕਰਦਾ ਹੈ। ਸਰਪੰਚ ਨੇ ਦੱਸਿਆ ਕਿ ਸੰਜੀਵ ਵੱਲੋਂ ਆਪਣੀ ਦਾਦੀ ਨਾਲ ਕੁੱ ਟ ਮਾ ਰ ਦੀ ਸਾਰੀ ਘ ਟ ਨਾ ਸੀ. ਸੀ. ਟੀ. ਵੀ. ਕੈਮਰੇ ਚ ਕੈ ਦ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਸਵੇਰ ਤੋਂ ਹੀ ਆਪਣੀ ਦਾ ਦੀ ਨੂੰ ਕੁੱ ਟ ਣ ਲੱ ਗਾ ਹੋਇ ਆ ਸੀ ਤਾਂ ਪਿੰਡ ਵਾਲਿਆਂ ਨੇ ਜਾ ਕੇ ਉਸ ਨੂੰ ਛੁ ਡ ਵਾ ਇ ਆ।

ਜਦੋਂ ਇਸ ਪੀ ੜ ਤ ਬਜ਼ੁਰਗ ਮਾਤਾ ਨਾਲ ਗੱ ਲ ਬਾ ਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਦੇ ਪੋਤੇ ਨੇ ਹੀ ਘ ੜੀ ਸ ਦੇ ਹੋਏ ਉਸ ਨੂੰ ਘਰੋਂ ਬਾ ਹ ਰ ਕੱ ਢਿ ਆ ਹੈ ਅਤੇ ਹੁਣ ਉਸ ਕੋਲੋਂ ਮੁ ਆ ਫ਼ੀ ਵੀ ਮੰਗ ਲਈ ਹੈ। ਇਸ ਤੋਂ ਬਾਅਦ ਜਦੋਂ ਸੰਜੀਵ ਦੀ ਮਾਂ ਚਰਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਪੁੱਤ ਨ ਸ਼ੇ ਦਾ ਆਦੀ ਹੈ ਤੇ ਉਹ ਉਸ ਨੂੰ ਵੀ ਕੁੱ ਟ ਦਾ-ਮਾ ਰ ਦਾ ਹੈ ਅਤੇ ਲੋਕਾਂ ਨੂੰ ਵੀ ਗਾ ਲ੍ਹਾਂ ਕੱਢਦਾ ਹੈ। ਉਸ ਨੇ ਕਿਹਾ ਕਿ ਉਸ ਦੇ ਪੁੱਤ ਖਿ ਲਾ ਫ਼ ਸ ਖ਼ ਤ ਕਾ ਰ ਵਾ ਈ ਹੋਣੀ ਚਾਹੀਦੀ ਹੈ। ਫਿਲਹਾਲ ਸੰਜੀਵ ਅਜੇ ਫ਼ ਰਾ ਰ ਹੈ।

Click to comment

Leave a Reply

Your email address will not be published. Required fields are marked *

Most Popular

To Top