Business

ਦਸਵੀਂ ਚ ‘ਹੀ ਮੁੰਡੇ ਨਾਲ ਸੁਨੱਖੀ ਮੁਟਿਆਰ ਨੇ ਬਣਾਏ ਰਿਸ਼ਤੇ, ਮੁੰਡਾ ਕਰ ਗਿਆ ਧੋਖਾ

ਜਲੰਧਰ ਦੀ ਬਸਤੀ ਦਾਨਿਸ਼ਮੰਦਾ ਵਿੱਚ ਇਕ ਲੜਕੀ ਸਿਖਰ ਦੁਪਹਿਰੇ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਧ ਰ ਨਾ ਲਾ ਕੇ ਬੈਠ ਗਈ ਕਿਉਂਕਿ ਉਸ ਦਾ ਪ੍ਰੇਮੀ ਪੰਜ ਸਾਲ ਤੋਂ ਵਿਆਹ ਕਰਵਾਉਣ ਦੇ ਮਾ ਮ ਲੇ ਵਿੱਚ ਟਾ ਲ ਮ ਟੋ ਲ ਕਰ ਰਿਹਾ ਹੈ। ਧ ਰ ਨੇ ’ਤੇ ਲੜਕੀ ਦੀ ਮੰਗ ਇਹ ਸੀ ਕਿ ਜਦੋਂ ਤੱਕ ਵਿਆਹ ਲਈ ਮੁੰਡੇ ਵਾਲੇ ਹਾਮੀ ਨਹੀਂ ਭਰਦੇ ਉਦੋਂ ਤਕ ਉਹ ਉਠੇਗੀ ਨਹੀਂ। ਗਰਮੀ ਦੇ ਚੱਲਦਿਆਂ ਉਸ ਨੇ ਆਪਣੇ ਕੋਲ ਪੀਣ ਵਾਲੇ ਪਾਣੀ ਦੀ ਇੱਕ ਬੋਤਲ ਰੱਖੀ ਹੋਈ ਸੀ।

ਲੜਕੀ ਨੇ ਕਿਹਾ ਕਿ ਹੁਣ ਮੁੰਡੇ ਦੇ ਘਰਵਾਲੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੁੰਡੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੇ ਚਲਾ ਗਿਆ ਹੈ। ਲੜਕੀ ਦਾ ਕਹਿਣਾ ਹੈ ਕਿ ਹ ਲਾ ਤਾਂ ਤੋਂ ਤੰਗ ਆ ਕੇ ਹੀ ਉਸ ਨੇ ਪ੍ਰੇਮੀ ਦੇ ਘਰ ਦੇ ਬਾਹਰ ਆ ਕੇ ਧ ਰ ਨਾ ਲਗਾਉਣ ਦਾ ਫੈਸਲਾ ਕੀਤਾ ਸੀ। ਪਿਛਲੇ ਪੰਜ ਸਾਲ ਤੋਂ ਉਨ੍ਹਾਂ ਦਾ ਰਿਸ਼ਤਾ ਹੈ ਪਰ ਜਦੋਂ ਵੀ ਉਹ ਮੁੰਡੇ ਨੂੰ ਵਿਆਹ ਲਈ ਕਹਿੰਦੀ ਤਾਂ ਉਹ ਟਾਲ ਦਿੰਦਾ ਹੈ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top