Business

ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪੰਜਾਬ ਦੇ ਲੋਕਾਂ ਲਈ ਹੁਣੇ ਹੁਣੇ ਆਈ ਚੰਗੀ ਖਬਰ

ਭਰ ਗਰਮੀ ਤੇ ਕੋਰੋਨਾ ਦੇ ਪ੍ਰਕੋਪ ਵੱਧਣ ਦੇ ਬਾਵਜੂਦ ਵੀ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੇ ਵਿਖੇ ਗਿਣਤੀ ਪਹਿਲਾਂ ਨਾਲੋਂ ਵਧੀ ਨਜ਼ਰ ਆ ਰਹੀ ਹੈ, ਭਾਵੇਂ ਬਾਹਰਲੇ ਜ਼ਿਲ੍ਹਿਆਂ ਤੋਂ ਸੰ ਗ ਤਾਂ ਬਹੁਤ ਘੱਟ ਹਨ, ਪਰ ਪਿੰਡਾਂ ਤੇ ਸ਼ਹਿਰਾਂ ਦੀਆਂ ਸੰ ਗ ਤਾਂ ਨਾਲ ਹੀ ਰੌਣਕਾਂ ਲੱਗੀਆਂ ਨਜ਼ਰ ਆ ਰਹੀਆਂ ਹਨ, ਅੱਜ ਦਰਸ਼ਨੀ ਡਿਓੜੀ ਦੇ ਅੰਦਰ ਸੰ ਗ ਤਾਂ ਦੀਆਂ 3 ਲਾਈਨਾ ਲਗਾ ਕੇ ਬਾਂਸਾਂ ਨਾਲ ਰੋਕ ਲਗਾ ਕੇ ਲੰਘਾਇਆ ਗਿਆ, ਤਾਂ ਜੋ ਸੱਚਖੰਡ ਸ਼੍ਰੀ ਦਰਵਾਰ ਸਾਹਿਬ ਦੇ ਅੰਦਰ ਭੀੜ ਜਮ੍ਹਾਂ ਨਾਲ ਹੋ ਸਕੇ, ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਸੇਵਾ ਵਾਲੀਆਂ ਸੰ ਗ ਤਾਂ ਤੇ ਡਿਊਟੀ ਸੇਵਾਦਾਰਾਂ ਨੇ ਸਾਰਾ ਦਿਨ ਬਹਾਲ ਰੱਖੀ,

The Entrance to The Golden Temple of Amritsar, aka The Harmandir Sahib or Hari Mandir Punjab, India

ਵੱਖ-ਵੱਖ ਰਾਗੀ ਜਥਿਆਂ ਦੇ ਵਲੋਂ ਸਾਰਾ ਦਿਨ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰ ਗ ਤਾਂ ਨੂੰ ਨਿਹਾਲ ਕੀਤਾ ਗਿਆ, ਸ਼ਾਮ ਨੂੰ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਅਰਦਾਸ ਕਰੀ ਗਈ ਤੇ ਰਾਗੀ ਸਿੰਘਾਂ ਵਲੋਂ ਆਰਤੀ ਦਾ ਉਚਾਰਣ ਵੀ ਕੀਤਾ ,ਰਾਤ ਨੂੰ ਸੁਖਆਸਣ ਸਾਹਿਬ ਵੇਲੇ ਸੁਨਹਿਰੀ ਪਾਲਕੀ ਸਾਹਿਬ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਹੋਏ ਬਿਰਾਜਮਾਨ ਕੀਤਾ ਗਿਆ,

ਸੰਗਤਾਂ ਨੇ ਠੰਢੇ-ਮਿੱਠੇ ਜਲ ਦੀ ਛ ਬੀ ਲ ਦੀ ਸੇਵਾ ਦੇ ਇਲਾਵਾ ਪਵਿੱਤਰ ਅੰਮ੍ਰਿਤ ਸਰੋਵਰ ਦੀ ਸਫ਼ਾਈ , ਜੋੜੇ ਘਰ, ਪਰਿਕਰਮਾ ਦੇ ਇ ਸ਼ ਨਾ ਨ ਤੇ ਗੁਰੂ ਕੇ ਲੰਗਰ ਵਿਖੇ ਸੇਵਾ ਕੀਤੀ ਤੇ ਲੰਗਰ ਛਕ ਕੇ ਤ੍ਰਿਪਤ ਹੋਈਆਂ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਗੁਰੂ ਕੀਆਂ ਸੰ ਗ ਤਾਂ ਦੇ ਵਲੋਂ ਕੋਰੋਨਾ ‘ਦੇ ਉਤੇ ਫਤਿਹ ਪਾਉਣ ਲਈ ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ,

ਤੇ ਅਰਦਾਸ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਸੰਗਤਾਂ ਦੇ ਵਿਚ ਵਰਤਾਈ , ਗ੍ਰੰਥੀ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ,ਕਿ ਕੋਰੋਨਾ ਦੇ ਇਸ ਭਿਆਨਕ ਦੌਰ ‘ਦੇ ਵਿਚ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜ ਕੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕਰਨੀ ਚਾਹੀਦੀ ਹੈ, ਜਦ ਕੋਈ ਹੀਲਾ ਵਸੀਲਾ ਕੰਮ ਨਾ ਆਵੇ ਤਾਂ ਕੇਵਲ ਪ੍ਰਮੇਸ਼ਰ ਦਾ ਨਾਮ ਹੀ ਇਕ ਸ ਹਾ ਰਾ ਹੁੰਦਾ ਹੈ, ਜੋ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿਚ ਜੁੜ ਜਾਵੇ ਉਸ ਨੂੰ ਫੇਰ ਕੋਈ ਵੀ ਦੁੱਖ ਨਹੀਂ ਪਾਹੁੰਦਾ।

Click to comment

Leave a Reply

Your email address will not be published.

Most Popular

To Top