ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਥਾਣੇਦਾਰ ਨੇ ਕੀਤੀ ਅਜਿਹੀ ਅਨਾਉਂਸਮੈਂਟ ਕਹਿੰਦਾ, ਛਿੱ ਤ ਰ ਫੇਰੂ ਨਾ ਲੇ

ਪੰਜਾਬੀ ਲੋਕ · 06 August 2020
ਮੂਲ ਤਸਵੀਰ ਉਪਲਬਧ ਨਹੀਂ

ਅੰਮ੍ਰਿਤਸਰ ਦੇ ਅਜਨਾਲਾ ਹਲਕੇ ਦੇ ਵਿਚ ਅੱਜ ਇਕ ਥਾਣੇਦਾਰ ਦੀ ਅਜੇਹੀ ਵੀਡੀਓ ਆਈ ਹੈ ਜਿਸਦੇ ਵਿਚ ਉਹ ਇਕ ਪ੍ਰਈਵੇਟ ਵਹੀਕਲ ਦੇ ਵਿੱਚੋ ਉਹ ਅਜੇਹੀ ਅਨਸਮੇਂਟ ਕਰਦਾ ਹੈ ਜਿਸ ਨੂੰ ਸੁਣ ਕੇ ਏਦਾਂ ਮਹਿਸੂਸ ਹੁੰਦਾ ਹੈ ਜੇ ਜੇਕਰ ਅਜੇਹੀ ਅਨਸਮੇਂਟ ਜੋ ਕੀ 112 ਮੋ ਤਾ ਜ ਹਿ ਰੀ ਲੀ ਸ਼ ਰਾ ਬ ਪੀਣ ਤੋਂ ਬਾਦ ਹੋਈਆਂ ਨੇ ਉਸ ਤੋਂ ਪਹਿਲਾ ਹੁੰਦੀ ਤਾ ਸ਼ਇਦ ਕੀਤੇ ਚੰਗਾ ਹੁੰਦਾ

ਥਾਣੇਦਾਰ ਦਾ ਸਾਥੀ ਹੀ ਵੀਡੀਓ ਬਣਾ ਰਿਹਾ ਹੈ ਤੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਦੇਖ ਰਹੇ ਹਨ ਤੁਸੀਂ ਵੀ ਦੇਖੋ ਏਦਾਂ ਦਾ ਕੀ ਕਿਹਾ ਥਾਣੇਦਾਰ ਨੇ ਪਿੰਡ ਦੇ ਵਿਚ ਆ ਕੇ ਇਸ ਵੀਡੀਓ ਦੇਰ ਰਾਹੀਂ ਤੇ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ

ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ