News

ਤੱਟ ਨਾਲ ਟਕਰਾਇਆ Cyclone Yaas, ਹਵਾ ਦੀ ਗਤੀ 130-140 ਕਿਲੋਮੀਟਰ ਪ੍ਰਤੀ ਘੰਟਾ

ਅੱਜ ਉੱਤਰੀ ਓਡੀਸ਼ਾ ਅਤੇ ਤੱਟਵਰਤੀ ਓਡੀਸ਼ਾ ਵਿੱਚ ਭਾਰੀ ਵਰਖਾ ਹੋਵੇਗੀ। ਚੱਕਰਵਾਤੀ ਯਾਸ ਦੱਖਣ ਦੇ ਓਡੀਸ਼ਾ ਤੱਟ ਨਾਲ ਟਕਰਾ ਚੁੱਕਿਆ ਹੈ। ਇਸ ਦੀ ਹਵਾ ਦੀ ਗਤੀ 130 ਤੋਂ 140 ਕਿਲੋਮੀਟਰ ਪ੍ਰਤੀ ਘੰਟਾ ਹੈ। ਲੈਂਡਫਾਲ ਪ੍ਰਕਿਰਿਆ ਪੂਰੀ ਹੋ ਗਈ ਹੈ। ਹੁਣ ਇਹ ਚੱਕਰਵਾਤੀ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ ਅਤੇ ਉੱਤਰ-ਪੱਛਮੀ ਦਿਸ਼ਾ ਵੱਲ ਵਧੇਗਾ। ਹਵਾ ਦੀ ਗਤੀ ਅੱਜ ਰਾਤ ਤੱਕ ਰਵੇਗੀ।

Cyclone Yaas Highlights: Yaas intensifies into 'very severe cyclonic  storm': lakhs evacuated - cnbctv18.com

ਮੌਤੂੰਜਯ ਮਹਾਪਾਤਰਾ ਨੇ ਕਿਹਾ ਕਿ ਝਾਰਖੰਡ ਵਿੱਚ ਅੱਜ ਅਤੇ ਕੱਲ੍ਹ ਭਾਰੀ ਮੀਂਹ ਪੈ ਸਕਦਾ ਹੈ। ਬਿਹਾਰ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਅੱਜ ਤੇ ਕੱਲ੍ਹ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ।

ਉਹਨਾਂ ਅੱਗੇ ਜਾਣਕਾਰੀ ਦਿੱਤੀ ਕਿ ਚੱਕਰਵਾਤੀ ਯਾਸ ਕੱਲ੍ਹ ਸਵੇਰੇ ਝਾਰਖੰਡ ਪਹੁੰਚੇਗਾ ਜਦੋਂ ਕਿ ਇਸ ਦੀ ਹਵਾ ਦੀ ਗਤੀ 60-70 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਓਡੀਸ਼ਾ ਦੇ ਅੰਦਰਲੇ ਜ਼ਿਲ੍ਹਿਆਂ ਵਿੱਚ ਹਵਾ ਦੀ ਰਫ਼ਤਾਰ 60-70 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਦੂਜੇ ਖੇਤਰਾਂ ਲਈ ਉਡਾਣਾਂ ਤਹਿ ਕੀਤੇ ਮੁਤਾਬਕ ਜਾਰੀ ਰਹਿਣਗੀਆਂ।

Click to comment

Leave a Reply

Your email address will not be published.

Most Popular

To Top