ਤੁਸੀਂ ਪਲਾਸਟਿਕ ਦੇ ਚੌਲ ਤਾਂ ਨਹੀਂ ਖਾ ਰਹੇ, ਅਸਲੀ ਅਤੇ ਨਕਲੀ ਬਾਸਮਤੀ ਚੌਲਾਂ ਦੀ ਇੰਝ ਕਰੋ ਪਛਾਣ

 ਤੁਸੀਂ ਪਲਾਸਟਿਕ ਦੇ ਚੌਲ ਤਾਂ ਨਹੀਂ ਖਾ ਰਹੇ, ਅਸਲੀ ਅਤੇ ਨਕਲੀ ਬਾਸਮਤੀ ਚੌਲਾਂ ਦੀ ਇੰਝ ਕਰੋ ਪਛਾਣ

ਚੌਲਾਂ ਦੇ ਕੁਝ ਦਾਣੇ ਹੱਥ ‘ਚ ਲੈ ਕੇ ਤੁਸੀਂ ਇਹ ਨਹੀਂ ਜਾਣ ਸਕਦੇ ਹੋ ਕਿ ਚੌਲ ਅਸਲੀ ਹੈ ਜਾਂ ਨਕਲੀ। ਦੁਨੀਆ ਵਿੱਚ ਜਿੰਨੀ ਤੇਜ਼ੀ ਨਾਲ ਤਕਨਾਲੋਜੀ ਵਧ ਰਹੀ ਹੈ। ਓਨੀ ਹੀ ਤੇਜ਼ੀ ਨਾਲ ਇਨ੍ਹਾਂ ਦੀ ਦੁਰਵਰਤੋਂ ਹੋ ਰਹੀ ਹੈ। ਦੇਸ਼ ਅਤੇ ਦੁਨੀਆ ਵਿਚ ਭਾਰਤੀ ਬਾਸਮਤੀ ਚੌਲਾਂ ਦੀ ਖਪਤ ਵਧ ਰਹੀ ਹੈ। ਇਸ ਖਪਤ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਨਕਲੀ ਪਲਾਸਟਿਕ ਦੇ ਚੌਲ ਵੇਚ ਰਹੇ ਹਨ।

Grain market review: Rice | 2020-12-30 | World Grain

ਜਦੋਂ ਇਨ੍ਹਾਂ ਨੂੰ ਹੱਥਾਂ ਵਿੱਚ ਲਿਆ ਜਾਵੇ ਤਾਂ ਇਹ ਅਸਲੀ ਬਾਸਮਤੀ ਚੌਲਾਂ ਵਰਗਾ ਲੱਗਦਾ ਹੈ। ਰੰਗ ਵੀ ਉਹੀ ਮਹਿਕ ਅਤੇ ਸਵਾਦ ਵਿਚ ਲਗਭਗ ਇਕੋ ਜਿਹਾ ਪਰ ਇਸ ਦੇ ਸੇਵਨ ਨਾਲ ਸਰੀਰ ਵਿਚ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਅੱਜ ਇਹ ਪਲਾਸਟਿਕ ਦੇ ਚੌਲ ਮਿਲਾਵਟ ਕਰਕੇ ਵੇਚੇ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ।

How To Make Vegetable Fried Rice Recipe | Cook with Nabeela

ਇਸ ਧੋਖਾਧੜੀ ਤੋਂ ਬਚਣ ਲਈ ਚੌਲਾਂ ਦੀ ਪਛਾਣ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਚੌਲਾਂ ਦੇ ਕੁਝ ਦਾਣੇ ਹੱਥ ‘ਚ ਲੈ ਕੇ ਤੁਸੀਂ ਇਹ ਨਹੀਂ ਜਾਣ ਸਕਦੇ ਹੋ ਕਿ ਚੌਲ ਅਸਲੀ ਹੈ ਜਾਂ ਨਕਲੀ। ਇਸ ਦੇ ਲਈ ਬਾਸਮਤੀ ਚੌਲਾਂ ਅਤੇ ਪਲਾਸਟਿਕ ਦੇ ਚੌਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

ਬਾਸਮਤੀ ਚੌਲਾਂ ਦੀ ਪਛਾਣ ਨੂੰ ਖੁਸ਼ਬੂਦਾਰ ਚਾਵਲ ਵੀ ਕਿਹਾ ਜਾਂਦਾ ਹੈ, ਜੋ ਭਾਰਤ, ਪਾਕਿਸਤਾਨ ਅਤੇ ਨੇਪਾਲ ਵਿੱਚ ਉਗਾਇਆ ਜਾਂਦਾ ਹੈ। ਇਹ ਚੌਲ ਵਧੀਆ ਖੁਸ਼ਬੂ ਨਾਲ ਪਾਰਦਰਸ਼ੀ ਅਤੇ ਚਮਕਦਾਰ ਹੁੰਦਾ ਹੈ। ਦੁਨੀਆ ਭਰ ਵਿੱਚ ਚੌਲਾਂ ਦੀ ਮੰਗ ਨੂੰ ਪੂਰਾ ਕਰਨ ਲਈ ਹੁਣ ਪਲਾਸਟਿਕ ਦੇ ਚੌਲਾਂ ਦੀ ਪਛਾਣ ਮਸ਼ੀਨਾਂ ਵਿੱਚ ਕੀਤੀ ਜਾ ਰਹੀ ਹੈ। ਇਹ ਚੌਲ ਪਲਾਸਟਿਕ ਅਤੇ ਰਾਲ ਤੋਂ ਬਣਾਇਆ ਜਾਂਦਾ ਹੈ, ਜਿਸ ਨੂੰ ਹਜ਼ਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।

Leave a Reply

Your email address will not be published.