Business

ਡੇਰੇ ਦੇ ਮੁਖੀ ਦੀ ਅਸ਼ਲੀਲ ਵੀਡੀਓ, ਧੀ ਬਣਾ ਕੇ ਦੇਖੋ ਕੀਤਾ ਕੀ ਕੁੱਝ

ਬ ਲਾ ਤ ਕਾ ਰੀ ਰਾ ਮ ਰ ਹੀ ਮ ਤਾਂ ਸ ਲਾ ਖਾਂ ਪਿੱਛੇ ਹੈ ਪਰ ਪਾ ਖੰ ਡੀ ਸਾਧ ਅੱਜ ਵੀ ਡੇਰਿਆਂ ਚ ਅ ਸ਼ ਲੀ ਲ ਹ ਰ ਕ ਤਾਂ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾ ਮ ਲਾ ਮੋਗਾ ਜ਼ਿਲ੍ਹੇ ਦੇ ਪਿੰਡ ਕਾਹਨ ਸਿੰਘ ਵਾਲਾ ਤੋਂ ਚ ਰ ਚਾ ਵਿਚ ਹੈ। ਬੋਰੇਵਾਲਿਆਂ ਦੇ ਨਾਮ ਤੇ ਬਣੀ ਗਊਸ਼ਾਲਾ ਦੇ ਸੰਚਾਲਿਕ ਪਖੰਡੀ ਬਾਬੇ ਹਿੰਮਤ ਸਿੰਘ ਤੇ ਛੇ ੜ ਛਾ ੜ ਅਤੇ ਅ ਸ਼ ਲੀ ਲ ਹ ਰ ਕ ਤਾਂ ਕਰਨ ਦੇ ਇ ਲ ਜ਼ਾ ਮ ਲਗਾਉਣ ਵਾਲੀ ਪੀ ੜਿ ਤ ਮੁਤਾਬਕ ਬਾਬੇ ਨੇ ਪਹਿਲਾਂ ਧੀ ਬਣਾਇਆ ਤੇ ਫੇਰ ਹੋ ਲੀ ਹੋ ਲੀ ਧੱ ਕੇ ਸ਼ਾ ਹੀ ਸ਼ੁਰੂ ਕਰ ਦਿੱਤੀ

ਪੂਰਾ ਮਾ ਮ ਲੇ ਚ ਨਵਾਂ ਮੋ ੜ ਆਇਆ ਹੈ ਪੀ ੜ ਤ ਔਰਤ ਦਾ ਪੱਖ ਵੀ ਸੁ ਣਾ ਵਾਂਗੇ ਪਰ ਸਭ ਤੋਂ ਪਹਿਲਾਂ ਇਹ ਦੱਸ ਦਈਏ ਕਿ ਲੜਕੀ ਤੋਂ ਰਾ ਜੀ ਨਾ ਮਾ ਲਿਖਵਾ ਲਿਆ ਗਿਆ ਹੈ। ਰਾ ਜੀ ਨਾ ਮਾ ਪੁਲਿਸ ਕਾ ਰ ਵਾਈ ਤੇ ਸਵਾਲ ਖੜੇ ਕਰਦਾ ਕਿ ਆਖਰ ਪੰਜ ਦਿਨ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ। ਇਸ ਬਾਰੇ ਪਿੰਡ ਵਾਸੀ ਸਵਾਲ ਚੁੱਕ ਰਹੇ ਹਨ। ਹੁਣ ਇਸ ਮਾਮਲੇ ‘ਚ ਪਹਿਲਾਂ ਪੀ ੜ ਤ ਔਰਤ ਨੇ ਜੋ ਇ ਲ ਜ਼ਾ ਮ ਲਗਾਏ ਸਨ ਉਹ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਵੇਂ ਬਾਬਾ ਹ ਵ ਸ ਦਾ ਪੁਜਾਰੀ ਬਣਿਆ।

ਡੀ.ਐੱਸ.ਪੀ ਮੋਗਾ ਬਲਜਿੰਦਰ ਸਿੰਘ ਭੁੱਲਰ ਨੂੰ ਸ਼ਿ ਕਾ ਇ ਤ ਦਿੱਤੀ ਗਈ ਹੈ। ਜਿਸ ‘ਤੇ ਡੀਐਸਪੀ ਦਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ। ਰਾ ਜ਼ੀ ਨਾ ਮਾ ਹੋਣਾ ਕੋਈ ਨਵੀਂ ਗੱਲ ਨਹੀਂ ਪਰ ਸਵਾਲ ਤਾਂ ਇਹ ਹੈ ਕਿ ਆ ਖਿ ਰਕਾਰ ਕਦੋਂ ਤੱਕ ਡੇਰਿਆਂ ਦੇ ਅ ਖੌ ਤੀ ਸਾਧ ਲੋਕਾਂ ਦੀਆਂ ਧੀਆਂ ਭੈਣਾਂ ਦਾ ਸ਼ੋ ਸ਼ ਣ ਕਰਦੇ ਰਹਿਣਗੇ ਤੇ ਲੋਕ ਕਦੋਂ ਡੇਰਿਆਂ ਦਾ ਖ ਹਿ ੜਾ ਛੱਡਣਗੇ। ਆਪਣੀ ਗੰ ਦੀ ਆਂ ਕ ਰ ਤੂ ਤਾਂ ਨੂੰ ਪਿਓ ਧੀ ਦੇ ਰਿਸ਼ਤੇ ਦਾ ਨਾਮ ਦੇ ਕੇ ਇਸ ਪ ਖੰ ਡੀ ਸਾ ਧ ਨੇ ਜੋ ਕੀਤਾ ਹੈ ਉਹ ਮੱਥੇ ਤੇ ਕ ਲੰ ਕ ਹੈ ਤੇ ਅਜਿਹੇ ਪ ਖੰ ਡੀ ਆਂ ਨੂੰ ਸਬਕ ਸਿ ਖਾ ਉਣਾ ਚਾਹੀਦਾ ਹੈ।

Click to comment

Leave a Reply

Your email address will not be published. Required fields are marked *

Most Popular

To Top