Business

ਡਰਾਈਵਰ ਨੂੰ ਨਾਕੇ ਉੱਤੇ ਰੋਕ ਕੇ ਕੀਤਾ ਪੁਲਿਸ ਵਾਲਿਆਂ ਨੇ ਇਹੋ ਜਿਹਾ ਕੰਮ ਵੀਡੀਓ ਹੋਈ ਵਾਇਰਲ

ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਰਲ ਹੋ ਰਹੀ ਹੈ, ਜਿਸ ਤੋਂ ਮਗਰੋਂ ਤੁਹਾਡੇ ਲਈ ਇਹ ਵੱਡੀ ਖਬਰ ਲੈ ਕੇ ਆਏ ਹਾਂ ਇਹ ਵੱਡੀ ਖਬਰ ਪੰਜਾਬ ਤੋਂ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਕ ਨਾਕੇ ਉਪਰ ਪੁਲਿਸ ਵਾਲਿਆਂ ਨੇ ਇੱਕ ਗੱਡੀ ਵਾਲੇ ਨੂੰ ਰੋਕ ਲਿਆ ਜਦੋਂ ਗੱਡੀ ਵਾਲੇ ਅਤੇ ਕਾਗਜ਼ ਚੈੱਕ ਕਰਨ ਲੱਗੇ ਤਾਂ ਡਰਾਈਵਰ ਕੋਲ ਕੋਈ ਲੈਸੱਨਸਂ ਨਹੀਂ ਸੀ ਅਤੇ ਨਾ ਹੀ ਉਸ ਦੀ ਗੱਡੀ ਦਾ ਕੋਈ ਵੀ ਇੱਕ ਕਾਗਜ਼ ਗੱਡੀ ਦੇ ਵਿੱਚ ਮੌਜੂਦ ਸੀ ਜਿਸ ਤੋਂ ਮਗਰੋਂ ਪੁਲੀਸ ਵਾਲੇ

ਜਦੋਂ ਚਲਾਨ ਕਰਨ ਲੱਗੇ ਤਾਂ ਉਹ ਡਰਾਈਵਰ ਪੁਲਿਸ ਵਾਲੇ ਨਾਲ ਭਿ ੜ ਗਿਆ ਅਤੇ ਉਨ੍ਹਾਂ ਨੂੰ ਕਹਿਣ ਲੱਗਾ ਕਿ ਮੈਨੂੰ ਡਿ ਪ੍ਰੈ ਸ਼ ਨ ਦੀ ਬੀ ਮਾ ਰੀ ਹੈ ਮੈਂ ਆਪਣੀਆਂ ਦ ਵਾ ਈ ਆਂ ਲੈਣ ਦੇ ਲਈ ਗਿਆ ਸੀ ਉਸ ਨੇ ਆਪਣੀਆਂ ਦ ਵਾ ਈ ਆਂ ਪੁਲੀਸ ਵਾਲੇ ਨੂੰ ਵੀ ਦਿਖਾਈਆਂ ਜਿਸ ਤੋਂ ਮਗਰੋ ਉਸ ਦੀ ਪੁਲਿਸ ਵਾਲਿਆਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਜਿਸ ਤੋਂ ਮਗਰੋਂ ਵਿਅਕਤੀ ਨੇ ਕਿਹਾ ਕੇ ਜੇਕਰ ਤੁਸੀਂ ਮੇਰਾ ਚ ਲਾ ਨ ਕੀਤਾ ਤਾਂ ਮੈਂ ਆਪਣੇ ਆਪ ਨੂੰ ਉਰੀ ਅੱ ਗ ਲਾ ਕੇ ਮਾ ਰ ਲਵਾਂਗਾ ਉਸ ਨੇ ਕਿਹਾ ਕਿ ਮੇਰੇ ਬਿ ਮਾ ਰੀ ਦੇ ਲਈ ਬਾਜ਼ਾਰ ਗਿਆ ਸੀ ਅੱਗਿਉਂ ਇੱਕ ਮਹਿਲਾ ਇੰਸਪੈਕਟਰ ਉਸ ਡਰਾਈਵਰ ਦੇ ਨਾਲ ਬਹਿਸਣ ਲੱਗ ਪਈ

ਅਤੇ ਉਸ ਨੂੰ ਧੱ ਕੇ ਮਾ ਰ ਨ ਲੱਗ ਪਈ ਜਿਸ ਤੋਂ ਮਗਰ ਡਰਾਈਵਰ ਨੇ ਕਹਿ ਕੇ ਤੁਸੀਂ ਮੈਂਰੇ ਨਾਲ ਇਝ ਨਾ ਕਰੋ ਇਸ ਤੋਂ ਮਗਰੋਂ ਅੱਗੇ ਦਾ ਦ੍ਰਿਸ਼ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ ਕਿ ਤੁਹਾਡੇ ਲਈ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਪੂਰੀ ਖ਼ਬਰ ਵਿਸਥਾਰ ਵਿੱਚ ਦਿੱਤੀ ਗਈ ਹੈ ਇਸ ਲਈ ਵੀਡੀਓ ਨੂੰ ਆਖਰ ਤੱਕ ਜ਼ਰੂਰ ਵੇਖਿਓ ਇਹ ਵੀਡੀਓ ਯੂਟਿਊਬ ਚੈਨਲ ਤੋਂ ਲਈ ਗਈ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੋਰ ਨਵੇਂ ਜਾਣਕਾਰੀਆਂ ਦੇ ਵੀ ਬਣੇ ਰਹੋ ਤੁਹਾਡੇ ਲਈ ਨਿੱਤ ਨਵੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਧੰਨਵਾਦ ।

Click to comment

Leave a Reply

Your email address will not be published. Required fields are marked *

Most Popular

To Top