News

ਟਵਿਟਰ ’ਤੇ ਛਾਇਆ ‘ਜਨਤਾ ਕਰਫਿਊ’, ਅੱਜ ਦੇ ਦਿਨ ਪੀਐਮ ਮੋਦੀ ਨੇ ਕੀਤਾ ਸੀ ਐਲਾਨ

ਕੋਰੋਨਾ ਵਾਇਰਸ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਜਿਸ ਨੂੰ ਦੇਖਦਿਆਂ ਕਈ ਸੂਬਿਆਂ ਵਿੱਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਕਰਫਿਊ ਲਵਾਇਆ ਸੀ। 22 ਮਾਰਚ 2020 ਯਾਨੀ ਇਕ ਸਾਲ ਪਹਿਲਾਂ ਦੀ ਇਹ ਘਟਨਾ ਖਾਸ ਮਹੱਤਵ ਰੱਖਦੀ ਹੈ।

22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਸਵੇਰੇ 7 ਵਜ ਤੋਂ 9 ਵਜੇ ਤੱਕ ਘਰਾਂ ਵਿੱਚ ਕੈਦ ਰਹਿਣ ਲਈ ਕਿਹਾ ਸੀ। ਨਾਲ ਹੀ ਸ਼ਾਮ 5 ਵਜੇ ਤਾਲੀ, ਥਾਲੀ ਤੇ ਸ਼ੰਖ ਵਜਾਉਣ ਦੀ ਬੇਨਤੀ ਕੀਤੀ ਸੀ।

PunjabKesari

ਇਸ ਸਮੇਂ ਦੀਆਂ ਕੁੱਝ ਤਸਵੀਰਾਂ ਅਤੇ ਵੀਡੀਓ ਟਵੀਟਰ ਤੇ ਵਾਇਰਲ ਹੋ ਰਹੀਆਂ ਹਨ। ਅੱਜ ਜਦੋਂ ਇਕ ਸਾਲ ਪੂਰਾ ਹੋ ਗਿਆ ਤਾਂ ਟਵਿੱਟਰ ਤੇ #JantaCurfew ਟਰੈਂਡ ਕਰ ਰਿਹਾ ਹੈ। ਇਸ ਹੈਸ਼ਟੈਗ ਨਾਲ ਲੋਕ ਨਾ ਸਿਰਫ਼ ਜਨਤਾ ਕਰਫਿਊ ਸਗੋਂ ਤਾਲਾਬੰਦੀ ਦੌਰਾਨ ਵੀਡੀਓ ਅਤੇ ਫੋਟੋ ਸ਼ੇਅਰ ਕਰ ਰਹੇ ਹਨ।  

Click to comment

Leave a Reply

Your email address will not be published. Required fields are marked *

Most Popular

To Top