ਜੰਮੂ-ਕਸ਼ਮੀਰ ’ਤੇ ਪੀਐਮ ਮੋਦੀ ਦੀ ਅਹਿਮ ਬੈਠਕ ਜਾਰੀ
By
Posted on

ਜੰਮੂ-ਕਸ਼ਮੀਰ ਦੇ ਨੇਤਾਵਾਂ ਨਾਲ ਪੀਐਮ ਮੋਦੀ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ ਵਿੱਚ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫਤੀ ਸਮੇਤ 14 ਲੀਡਰ ਸ਼ਾਮਲ ਹਨ।

ਇਸ ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਐਨਐਸਏ ਅਜਿਤ ਭੋਪਾਲ ਅਤੇ ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਵੀ ਸ਼ਾਮਲ ਹਨ। ਜੰਮੂ-ਕਸ਼ਮੀਰ ਤੇ ਜਾਰੀ ਪੀਐਮ ਮੋਦੀ ਦੀ ਬੈਠਕ ਤੇ ਮਮਤਾ ਬੈਨਰਜੀ ਨੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਕਸ਼ਮੀਰ ਦੀ ਆਜ਼ਾਦੀ ਨਾ ਖੋਹੀ ਜਾਵੇ।
