Business

ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਗੱਡੀ ਨੇ ਰੱਬ ਬਣ ਕੇ ਬਚਾਈ ਨੌਜਵਾਨ ਦੀ ਜਾਨ

ਸ਼ੋਸ਼ਲ ਮੀਡੀਆ ਤੇ ਇੱਕ ਬਹੁਤ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਨੌਜਵਾਨ ਸੜਕ ਦੇ ਕਿਨਾਰੇ ਆਪਣੀ ਬਾਈਕ ਦੇ ਨਾਲ ਲੱਗ ਕੇ ਖੜਾ ਦਿਖਾਈ ਦੇ ਰਿਹਾ ਹੈ ਅਤੇ ਸੜਕ ਤੇ ਇੱਕ ਪਾਸਿਓ ਜੇਸੀਬੀ ਮਸ਼ੀਨ ਆ ਰਹੀ ਹੁੰਦੀ ਹੈ ਅਚਾਨਕ ਹੀ ਜੇਸੀਫੀ ਵਾਲਾ ਮਸ਼ੀਨ ਨੂੰ ਮੋੜ ਦਿੰਦਾ ਹੈ ਤਾਂ ਉਸਦੇ ਸਾਹਮਣੇ ਵਾਲੇ ਪਾਸਿਓ ਇੱਕ ਬਲੈਰੋ ਗੱਡੀ ਆ ਰਹੀ ਹੁੰਦੀ ਹੈ ਜੋ ਕਿ ਕਾਫੀ ਤੇਜ਼ ਰਫਤਾਰ ਚ ਹੁੰਦੀ ਹੈ ਤੇ ਉਹ ਸਾਹਮਣੇ ਆਕੇ ਕੰਟਰੋਲ ਕਰਨ ਦੇ ਬਾਵਜੂਦ ਜੇਸੀਬੀ ਦੇ ਨਾਲ ਟ ਕ ਰਾ ਜਾਂਦੀ ਹੈ ਅਤੇ

ਇਹ ਦੁ ਰ ਘ ਟ ਨਾ ਬਾਈਕ ਦੇ ਨਾਲ ਲੱਗਕੇ ਖੜੇ ਮੁੰਡੇ ਤੋੰ ਕੁਝ ਫੁੱਟ ਕ ਦੀ ਦੂਰੀ ਤੇ ਹੁੰਦੀ ਹੈ ਅਤੇ ਟੱ ਕ ਰ ਤੋਂ ਬਾਅਦ ਗੱਡੀ ਮੁੰਡੇ ਦੇ ਵਿਚ ਆਕੇ ਵੱਜ ਜਾੰ ਦੀ ਹੈ ਪਰ ਫਿਰ ਵੀ ਮੁੰਡੇ ਦਾ ਬਚਾਅ ਹੋ ਜਾਂਦਾ ਹੈ ਇਸ ਟੱ ਕ ਰ ਦੀ ਵੀਡੀਓ ਦੇਖਣ ਤੋੰ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਕਿ ਪ੍ਰਮਾਤਮਾ ਨੇ ਮੁੰਡੇ ਦੀ ਜਾ ਨ ਨੂੰ ਕਿਵੇਂ ਬਚਾ ਲਿਆ

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top