Business

ਜ਼ ਹਿ ਰੀ ਲੀ ਸ਼ ਰਾ ਬ ਮਾਮਲੇ ‘ਚ ਪੁਲਿਸ ਦੀ ਵੱਡੀ ਕਾਰ ਵਾ ਈ,ਲਭ ਲਿਆ ਸੱਚ

ਪੰਜਾਬ ਚ ਜ਼ ਹਿ ਰੀ ਲੀ ਸ਼ ਰਾ ਬ ਕਾਰਨ ਹੋਈਆਂ ਮੌ ਤਾਂ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਮੂ ਡ ਚ ਹੈ। ਇਸ ਦੇ ਚੱਲਦਿਆਂ ਹੀ ਆਬਕਾਰੀ ਮਹਿਕਮੇ ਅਤੇ ਮੋਹਾਲੀ ਪੁਲਸ ਵੱਲੋਂ ਡੇਰਾਬੱਸੀ ਦੀ ਇਕ ਫੈਕਟਰੀ ਚੋਂ 27,600 ਲੀਟਰ ਨਾ ਜਾ ਇ ਜ਼ ਕੈ ਮੀ ਕ ਲ ਵਾਲੀ ਸਪੀ ਰਿਟ ਬ ਰਾ ਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾਬੱਸੀ ਦੇ ਮੁਬਾਰਕਪੁਰ ‘ਚ ਸਥਿਤ ਫੋਕਲ ਪੁਆਇੰਟ ‘ਚ ਪੈਂਦੀ ਫੈਕਟਰੀ ‘ਚੋਂ ਇਹ ਸਪੀਰਿਟ ਬਰਾਮਦ ਕੀਤੀ ਗਈ ਹੈ। ਐਕਸਾਈਜ਼ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਮੋਹਾਲੀ ਦੇ ਡੇਰਾਬੱਸੀ ‘ਚ ਛਾ ਪੇ ਮਾ ਰੀ ਕੀਤੀ ਗਈ,

ਜਿਸ ਦੌਰਾਨ ਉਨ੍ਹਾਂ ਨੂੰ ਮੌਕੇ ‘ਤੇ 27,600 ਲੀਟਰ ਸ ਪੀ ਰਿ ਟ ਬ ਰਾ ਮਦ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਕਸਾਈਜ਼ ਕਮਿਸ਼ਨਰ, ਪੰਜਾਬ ਰਜਤ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਕੈਮੀਕਲ ਫੈਕਟਰੀਆਂ ਗੈਰ ਕਾਨੂੰਨੀ ਤੌਰ ‘ਤੇ ਸ਼ੱ ਕੀ ਅਲ ਕੋ ਹਲ ਵਾਲਾ ਕੈ ਮੀ ਕ ਲ ਤਿਆਰ ਕਰ ਰਹੀਆਂ ਹਨ। ਇਸ ਦੌਰਾਨ ਐਲੀਕੇਮ ਨਾਂ ਦੀ ਫੈਕਟਰੀ ‘ਚੋਂ ਕਾ ਫ਼ੀ ਮਾਤਰਾ ‘ਚ ਮਟੀਰੀਅਲ ਅਤੇ ਕਾਗਜ਼ਾਤ ਬ ਰਾ ਮ ਦ ਕੀਤੇ ਗਏ। ਇਸ ਦੌਰਾਨ 2 ਹੋਰ ਫਰਮਾਂ ‘ਤੇ ਛਾ ਪੇ ਮਾ ਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ

ਐਕਸਾਈਜ਼ ਟੀਮ ਵੱਲੋਂ ਪੁਲਸ ਮਹਿਕਮੇ ਦੀਆਂ ਟੀਮਾਂ ਨਾਲ ਮਿਲ ਕੇ ਅਜਿਹੇ ਮਾ ਮ ਲਿਆਂ ਖਿ ਲਾ ਫ਼ ਕਾ ਰ ਵਾ ਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜ਼ ਹਿ ਰੀ ਲੀ ਸ਼ ਰਾ ਬ ਕਾਰਨ 121 ਲੋਕਾਂ ਦੀ ਮੌ ਤ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਸ਼ੀ ਆਂ ਖਿ ਲਾ ਫ ਸ ਖ਼ ਤ ਰੁਖ ਅਖ਼ਤਿਆਰ ਕੀਤਾ ਗਿਆ ਹੈ। ਇਸ ਕੜੀ ਤਹਿਤ ਮੁੱਖ ਮੰਤਰੀ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸ਼ ਰਾ ਬ ਮਾ ਫ਼ੀ ਆ ਤੇ ਲੋਕਾਂ ਦੀਆਂ ਜਾ ਨਾਂ ਨਾਲ ਖਿ ਲ ਵਾ ੜ ਕਰਨ ਵਾਲਿਆਂ ਖਿ ਲਾ ਫ਼ ਸ ਖ਼ ਤ ਤੋਂ ਸ ਖ਼ ਤ ਕਾ ਰ ਵਾਈ ਕੀਤੇ ਜਾਣ ਦੇ ਹੁ ਕ ਮ ਦਿੱਤੇ ਗਏ, ਜਿਸ ਉਪਰੰਤ ਪੁਲਸ ਪ੍ਰਸ਼ਾਸਨ ਨੇ ਜ਼ ਹਿ ਰੀ ਲੇ ਜਾ ਮ ਵੇਚਣ ਵਾਲਿਆਂ ‘ਤੇ ਨ ਕੇ ਲ ਕੱ ਸ ਣ ਲਈ ਕਮਰ ਕੱਸ ਲਈ ਹੈ।

Click to comment

Leave a Reply

Your email address will not be published. Required fields are marked *

Most Popular

To Top