Business

ਜ਼ ਹਿ ਰੀ ਲੀ ਸ਼ ਰਾ ਬ ਤੇ ਦੋ ਫਾ ੜ ਹੋਈ ਕਾਂਗਰਸ ਆਹ ਕਾਂਗਰਸੀ ਮੰਤਰੀ ਦਾ ਤਾਂ ਸਿੱਧਾ ਨਾਮ ਬੋਲਦੈ

ਨ ਸ਼ੇ ਦੀ ਤ ਸ ਕ ਰੀ ਕਰਨ ਵਾਲਾ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਰਕਾਰ ਨ ਸ਼ਾ ਤ ਸ ਕ ਰਾਂ ‘ਤੇ ਨ ਕੇ ਲ ਕੱਸਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਪੁਲਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ ਹਿ ਰੀ ਲੀ ਸ਼ ਰਾ ਬ ਨਾਲ ਮ ਰ ਨ ਵਾਲਿਆਂ ਦਾ ਆਂਕੜਾ 11 ਤੱਕ ਪਹੁੰਚ ਗਿਆ ਹੈ, ਜੋ ਬਹੁਤ ਹੀ ਮੰ ਦ ਭਾ ਗੀ ਗੱਲ ਹੈ। ਉਨ੍ਹਾਂ ਮ੍ਰਿ ਤ ਕਾਂ ਦੇ ਪਰਿਵਾਰਾਂ ਨਾਲ ਹ ਮ ਦ ਰ ਦੀ ਪ੍ਰਗਟ ਕਰਦੇ ਹੋਏ ਕਿਹਾ ਕਿ

ਸਰਕਾਰ ਇਨ੍ਹਾਂ ਮੌ ਤਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ੇਗੀ ਅਤੇ ਸ ਖ਼ ਤ ਤੋਂ ਸ ਖ਼ ਤ ਸ ਜ਼ਾ ਦਿਵਾਉਣ ਦਾ ਯਤਨ ਕਰੇਗੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨੀਂ ਤੁਰੰਤ ਕਾਰਵਾਈ ਕਰਦੇ ਹੋਏ ਕੇ ਸ ਦ ਰ ਜ ਕਰਵਾਇਆ ਹੈ ਅਤੇ ਦੇਰ ਸ਼ਾਮ ਤੱਕ ਜ਼ ਹਿ ਰੀ ਲੀ ਸ਼ ਰਾ ਬ ਵੇਚਣ ਵਾਲੇ ਲੋਕਾਂ ਨੂੰ ਗ੍ਰਿ ਫ਼ ਤਾ ਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਪੁਲਸ ਵਲੋਂ ਵੀ ਕੋਈ ਕਮੀ ਰਹੀ ਹੈ ਤਾਂ ਜ਼ਿੰਮੇਵਾਰ ਅਧਿਕਾਰੀ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਹੋਰ ਜਾਣਕਾਰੀ ਦਿੰਦੇ ਹੋਏ

ਉਨ੍ਹਾਂ ਦੱਸਿਆ ਕਿ ਪੁਲਸ ਪੜਤਾਲ ਦੇ ਬਾਅਦ ਪੰਜ ਲੋਕਾਂ ਵਿ ਰੁੱ ਧ ਥਾਣਾ ਸਿਟੀ ਵਿਚ ਮੁਕੱਦਮਾ ਨੰ. 201 ਧਾ ਰਾ 304, 328 ਆਈ.ਪੀ.ਸੀ., 61-1-14 ਐ ਕ ਸਾ ਈ ਜ਼ ਐ ਕ ਟ ਤਹਿਤ ਕੇ ਸ ਦ ਰ ਜ ਕਰਨ ਦੇ ਬਾਅਦ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿ ਫ਼ ਤਾ ਰ ਕਰ ਲਿਆ ਗਿਆ ਹੈ ਜਿਨ੍ਹਾਂ ਦੀ ਪਹਿਚਾਣ ਤ੍ਰਿਵੈਣੀ ਚੌਹਾਨ ਪਤਨੀ ਸਵ. ਅਸ਼ੋਕ ਚੌਹਾਨ, ਜੈਨੀ ਕੁਮਾਰ ਪੁੱਤਰ ਸਵ. ਅਸ਼ੋਕ ਚੌਹਾਨ, ਦਰਸ਼ਨਾ ਰਾਣੀ ਪਤਨੀ ਮੋਹਨ ਲਾਲ, ਰਾਜਨ ਪੁੱਤਰ ਮੋਹਨ ਲਾਲ ਵਾਸੀਆਨ ਹਾਥੀ ਗੇਟ ਤੇ ਹੀਰਾ ਉਮਰਪੁਰਾ ਵਜੋਂ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਐੱਸ.ਪੀ. ਤੇਜਬੀਰ ਸਿੰਘ ਹੁੰਦਲ, ਐੱਸ.ਪੀ. ਜਗਵਿੰਦਰ ਸਿੰਘ ਸੰਧੂ, ਡੀ.ਐੱਸ.ਪੀ. ਪਰਵਿੰਦਰ ਕੌਰ ਆਦਿ ਮੌਜੂਦ ਸਨ।

Click to comment

Leave a Reply

Your email address will not be published. Required fields are marked *

Most Popular

To Top