Business

ਜਵਾਨ ਕੁੜੀ ਰਾਹ ਚ ਮੋਬਾਇਲ ‘ਤੇ ਕਰ ਰਹੀ ਸੀ ਗੱਲਾਂ, ਗੱਲਾਂ ‘ਚ ਲੱਗੀ ਦੇਖ ਮੁੰਡਿਆਂ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ

ਪੰਜਾਬ ਚ ਲੁੱ ਟਾਂ-ਖੋ ਹਾਂ ਦੀਆਂ ਵਾ ਰ ਦਾ ਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਨੌਜਵਾਨ ਮਿਹਨਤ ਕਰਨ ਦੀ ਬਜਾਏ ਲੁੱ ਟਾਂ-ਖੋ ਹਾਂ ਕਰਕੇ ਪੈਸਾ ਕਮਾਉਣ ਅਤੇ ਨ ਸ਼ੇ ਦੀ ਪੂਰਤੀ ਕਰਨ ਲਈ ਇਹੋ ਜਿਹੀਆਂ ਵਾ ਰ ਦਾ ਤਾਂ ਨੂੰ ਅੰ ਜਾ ਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਨਾ ਭਾ ਚ ਦੇਖਣ ਨੂੰ ਮਿਲਿਆ, ਜਿੱਥੇ ਭਰੇ ਬਾਜ਼ਾਰ ‘ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਇਕ ਕੁੜੀ ਕੋਲੋਂ ਮੋਬਾਇਲ ਖੋ ਹ ਕੇ ਫ ਰਾ ਰ ਹੋ ਗਏ। ਇਹ ਕੁੜੀ ਘਰੋਂ ਆਪਣੇ ਕੰਮ ਦੇ ਲਈ ਦੁਕਾਨ ‘ਤੇ ਜਾ ਰਹੀ ਸੀ।

ਮੋਬਾਇਲ ਖੋਹੇ ਜਾਣ ਤੋਂ ਬਾਅਦ ਕੁੜੀ ਨੇ ਰੌ ਲਾ ਪਾਇਆ ਤਾਂ ਉੱਥੇ ਖੜ੍ਹੇ ਇੱਕ ਸ਼ਖਸ ਨੇ ਮੋਟਰਸਾਈਕਲ ਸਵਾਰਾਂ ਦਾ ਪਿੱ ਛਾ ਕਰਕੇ ਉਨ੍ਹਾਂ ਨੂੰ ਘੇ ਰ ਲਿਆ ਅਤੇ ਮੋਟਰਸਾਈਕਲ ਸਵਾਰਾਂ ‘ਚੋਂ ਇੱਕ ਨੂੰ ਕਾ ਬੂ ਕਰ ਲਿਆ, ਜਦੋਂ ਕਿ ਬਾਕੀ ਦੇ 2 ਨੌਜਵਾਨ ਭੱ ਜ ਗਏ। ਇਸ ਤੋਂ ਬਾਅਦ ਫ ੜ੍ਹੇ ਗਏ ਲੁ ਟੇ ਰੇ ਦਾ ਸਥਾਨਕ ਵਾਸੀਆਂ ਨੇ ਰੱਜ ਕੇ ਕੁ ਟਾ ਪਾ ਚਾ ੜ੍ਹਿ ਆ ਅਤੇ ਉਸ ਨੂੰ ਪੁਲਸ ਦੇ ਹ ਵਾ ਲੇ ਕਰ ਦਿੱਤਾ। ਇਸ ਮੌਕੇ ਨੌਜਵਾਨ ਚੋ ਰ ਨੂੰ ਕਾ ਬੂ ਕਰਨ ਵਾਲੇ ਉਮਰ ਖਾਨ ਨੇ ਕਿਹਾ ਕਿ

ਇਸ ਤਰ੍ਹਾਂ ਦੇ ਚੋ ਰਾਂ ਖਿ ਲਾ ਫ਼ ਪ੍ਰ ਸ਼ਾ ਸਨ ਨੂੰ ਸ ਖ ਤ ਤੋਂ ਸ ਖ ਤ ਕਾ ਰ ਵਾ ਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘ ਟ ਨਾ ਨਾ ਵਾ ਪ ਰੇ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top