Business

ਜਵਾਨਾਂ ਦੀ ਸ਼ਾਹਦਤ ਮੌਕੇ ਡਰਾਮਾ ਕਰਦੇ ਨੇ ਆਗੂ, ਜੇ ਨਹੀਂ ਯਕੀਨ ਤਾਂ ਆਹ ਸੁਣੋਂ ਸ਼ਹੀਦ ਦੇ ਪਿਓ ਕੋਲੋਂ

ਸਾਰਾ ਦੇਸ਼ ਕਾਰ ਗਿ ਲ ਲ ੜਾ ਈ ਦੀ 21ਵੀਂ ਵਰ੍ਹੇਗੰਢ ਮੌਕੇ ਸਾਰੇ ਸ਼ ਹੀ ਦ ਸੈਨਿਕਾਂ ਨੂੰ ਸ਼ ਰ ਧਾਂਜ ਲੀ ਭੇਟ ਕਰ ਰਿਹਾ ਹੈ ਤਾਂ 1999 ਤੋਂ ਪਹਿਲਾਂ ਸ਼ ਹਾ ਦ ਤ ਦਾ ਜਾ ਮ ਪੀਣ ਵਾਲੇ ਸੈਨਿਕਾਂ ਦੇ ਪਰਿਵਾਰ ਮਾਯੂਸੀ ਦੇ ਆਲਮ ਵਿਚ ਗੁਜ਼ਰ ਰਹੇ ਹਨ। ਨਾਭਾ ਬਲਾਕ ਦੇ ਪਿੰਡ ਅਕਾਲਗੜ੍ਹ ਦੇ ਗੁਰਮੇਲ ਸਿੰਘ 21 ਸਾਲਾਂ ਦੀ ਉਮਰ ਵਿੱਚ ਹੀ ਕਾ ਰ ਗਿ ਲ ਦੀ ਲ ੜਾ ਈ ਵਿੱਚ ਸ਼ ਹਾ ਦ ਤ ਦਾ ਜਾ ਮ ਪੀ ਗਏ, ਪੁੱਤਰ ਦੀ ਮੌ ਤ ਦੀ ਖ਼ਬਰ ਸੁਣਦਿਆਂ ਹੀ ਉਸ ਦੀ ਮਾਤਾ ਨੇ ਆਪਣੇ ਲੜਕੇ ਦੀ ਮੌ ਤ ਤੋਂ ਬਾਅਦ ਮੰਜੇ ਤੇ ਪੈ ਗਈ। ਆਪਣੇ ਲੜਕੇ ਦੀ ਮੌ ਤ ਨੂੰ ਸਹਾਰਦੇ ਹੋਏ ਕੁਝ ਸਮੇਂ ਬਾਅਦ ਆਪਣੇ ਪ੍ਰਾ ਣ ਤਿਆਗ ਦਿੱਤੇ।

ਸ਼ ਹੀ ਦ ਗੁਰਮੇਲ ਸਿੰਘ ਦੇ ਪਿਤਾ ਮੇਹਰ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਮਾਲੀ ਮਦਦ ਨਹੀਂ ਦਿੱਤੀ ਗਈ। ਕੇਂਦਰ ਅਤੇ ਪੰਜਾਬ ਦੀ ਸਰਕਾਰ ਵਲੋਂ ਕਾ ਰ ਗਿੱਲ ਦੀ ਜੰ ਗ ਤੋਂ ਬਾਅਦ ਬੇ ਸ਼ੱ ਕ ਸ਼ ਹੀ ਦਾਂ ਸੂਰਮਿਆਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਸਮੇਤ ਹੋਰ ਕਈ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਇਸ ਜੰ ਗ ਤੋਂ ਪਹਿਲਾਂ ਸ ਰਹੱ ਦਾਂ ਦੀ ਰਾਖੀ ਲਈ ਸ਼ ਹੀ ਦ ਹੋਣ ਵਾਲੇ ਜ ਵਾ ਨਾਂ ਦੇ ਪਰਿਵਾਰਾਂ ਨੂੰ ਕੋਈ ਵੀ ਸਹੂਲਤ ਨਾ ਮਿਲਣ ਕਾਰਣ ਇਨ੍ਹਾਂ ਸ਼ ਹੀ ਦਾਂ ਦੇ ਪਰਿਵਾਰਕ ਮੈਂਬਰ ਅੱਜ ਵੀ ਸਰਕਾਰ ਦੀ ਬੇ ਰੁ ਖੀ ਕਾਰਣ ਨਿਰਾਸ਼ ਹਨ।

ਭਾਵੇਂ ਕਿ ਸਰਕਾਰਾਂ ਵੱਲੋਂ ਹਰ ਸਾਲ ਕਾ ਰ ਗਿਲ ਦੇ ਸ਼ ਹੀ ਦਾਂ ਨੂੰ ਸ਼ ਰ ਧਾਂ ਜ ਲੀ ਦਿੱਤੀ ਜਾਂਦੀ ਹੈ ਪਰ ਹਕੀਕਤ ਤੌਰ ਤੇ ਜੋ ਉਸ ਸਮੇਂ ਸਰਕਾਰਾਂ ਵੱਲੋਂ ਵਾਅਦੇ ਕੀਤੇ ਗਏ ਸਨ ਉਹ ਵਾਅਦੇ ਬਿਲਕੁਲ ਖੋ ਖ ਲੇ ਵਿਖਾਈ ਦੇ ਰਹੇ ਹਨ। ਨਾਭਾ ਬਲਾਕ ਦਾ ਪਿੰਡ ਅਕਾਲਗੜ੍ਹ ਦੇ ਰਹਿਣ ਵਾਲੇ ਸ਼ ਹੀ ਦ ਗੁਰਮੇਲ ਸਿੰਘ ਨੇ 21 ਸਾਲ ਦੀ ਉਮਰ ਵਿੱਚ ਹੀ ਸ਼ ਹੀ ਦੀ ਦਾ ਜਾ ਮ ਪੀ ਲਿਆ ਭਾਵੇਂ ਕਿ ਜਦੋਂ ਕਾ ਰ ਗਿੱ ਲ ਦੀ ਲ ੜਾ ਈ ਸ਼ੁਰੂ ਹੋਈ ਉਸ ਤੋਂ ਇੱਕ ਮਹੀਨਾ ਪਹਿਲਾਂ ਹੀ ਉਸ ਦੀ ਮੰ ਗ ਣੀ ਹੋਈ ਸੀ ਅਤੇ ਉਹ ਜਦੋਂ ਕਾ ਰ ਗਿੱ ਲ ਦੀ ਲ ੜਾ ਈ ਸ਼ੁਰੂ ਹੋਈ ਤਾਂ ਉਸ ਵਕਤ ਗੁਰਮੇਲ ਸਿੰਘ ਘਰ ਸੀ ਅਤੇ

ਜਦੋਂ ਉਸ ਨੂੰ ਫੌਜ ਦੇ ਅਧਿਕਾਰੀ ਲੈਣ ਆਏ ਤਾਂ ਉਹ ਘਰ ਦੇ ਮੈਂਬਰਾਂ ਨੂੰ ਦੱਸ ਗਿਆ ਸੀ ਕਿ ਹੁਣ ਮੈਂ ਮੁੜ ਕੇ ਨਹੀਂ ਆਉਣਾ ਅਤੇ ਗੁਰਮੇਲ ਸਿੰਘ ਦੀ ਗੱਲ ਬਿਲਕੁੱਲ ਠੀ ਕ ਸਾਬਤ ਹੋਈ ਅਤੇ ਜਦੋਂ ਗੁਰਮੇਲ ਸਿੰਘ ਆਇਆ ਤਾਂ ਉਸ ਦੇ ਤਿਰੰਗੇ ਝੰਡੇ ਵਿੱਚ ਲਾ ਸ਼ ਹੀ ਪਿੰਡ ਪਹੁੰਚੀ। ਪਿੰਡ ਦੇ ਗੁਰਦੁਆਰੇ ਦੇ ਨਾਲ ਹੀ ਉਸ ਦਾ ਅੰ ਤਿ ਮ ਸੰ ਸ ਕਾ ਰ ਕੀਤਾ ਗਿਆ ਅਤੇ ਉਸ ਦੀ ਸਮਾ ਧੀ ਬਣਾਈ ਗਈ ।

ਭਾਵੇਂ ਕਿ ਸਰਕਾਰ ਵੱਲੋਂ ਉਸ ਵਕਤ ਸ਼ ਹੀ ਦ ਗੁਰਮੇਲ ਸਿੰਘ ਦੇ ਨਾਮ ਤੇ ਸ਼ ਹੀ ਦੀ ਪਿੰਡ ਦਾ ਗੇਟ ਬਣਾਇਆ ਗਿਆ ਅਤੇ ਨਾਲ ਹੀ ਸਕੂਲ ਦਾ ਨਾਮ ਸ਼ ਹੀ ਦ ਗੁਰਮੇਲ ਸਿੰਘ ਰੱਖਿਆ ਗਿਆ ਭਾਵੇਂ ਸਰਕਾਰ ਵੱਲੋਂ ਨਾਮ ਤਾਂ ਜ਼ਰੂਰ ਰੱਖ ਦਿੱਤਾ ਪਰ ਸਕੂਲ ਦੀ ਕੋਈ ਵੀ ਡਿਵੈੱਲਮੈਂਟ ਨਹੀਂ ਕੀਤੀ ਜਿਸ ਕਰਕੇ ਸ਼ ਹੀਦ ਗੁਰਮੇਲ ਸਿੰਘ ਦੇ ਪਰਿਵਾਰਕ ਮੈਂਬਰ ਸਰਕਾਰਾਂ ਤੋਂ ਖ ਫ਼ਾ ਹਨ ।ਕਿਉਂਕਿ ਸ਼ ਹੀ ਦ ਗੁਰਮੇਲ ਸਿੰਘ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮਾ ਲੀ ਮਦਦ ਨਹੀਂ ਦਿੱਤੀ ਗਈ।

Click to comment

Leave a Reply

Your email address will not be published.

Most Popular

To Top