ਜਰਮਨੀ ’ਚ ਵਪਾਰ ਮੇਲੇ ’ਚ ਸੀਐਮ ਮਾਨ ਨੇ ਲਿਆ ਹਿੱਸਾ, ਕਈ ਕੰਪਨੀਆਂ ਪੰਜਾਬ ਵਿਚ ਕਰਨਗੀਆਂ ਨਿਵੇਸ਼

 ਜਰਮਨੀ ’ਚ ਵਪਾਰ ਮੇਲੇ ’ਚ ਸੀਐਮ ਮਾਨ ਨੇ ਲਿਆ ਹਿੱਸਾ, ਕਈ ਕੰਪਨੀਆਂ ਪੰਜਾਬ ਵਿਚ ਕਰਨਗੀਆਂ ਨਿਵੇਸ਼

ਜਰਮਨੀ ਦੇ ਮਿਉਨਖ ਸ਼ਹਿਰ ’ਚ ਵਪਾਰ ਮੇਲੇ ’ਚ ਭਗਵੰਤ ਮਾਨ ਨੇ ਹਿੱਸਾ ਲਿਆ ਹੈ। ਕਈ ਕੰਪਨੀਆਂ ਪੰਜਾਬ ਵਿਚ ਨਿਵੇਸ਼ ਕਰਨਗੀਆਂ। ਇਸ ਦੀ ਜਾਣਕਾਰ ਮੁੱਖ ਮੰਤਰੀ ਮਾਨ ਨੇ ਦਿੱਤੀ ਹੈ। ਉਹਨਾਂ ਨੇ ਇਸ ਸਬੰਧੀ ਵੀਡੀਓ ਵੀ ਜਾਰੀ ਕੀਤੀ ਹੈ।

ਇਸ ਦੇ ਨਾਲ ਹੀ ਉਹਨਾਂ ਟਵੀਟ ਕੀਤਾ ਕਿ, ਅੱਜ ਜਰਮਨੀ ਵਿੱਚ ਕਰਵਾਏ ਗਏ ਇੰਟਰਨੈਸ਼ਨਲ ਟਰੈਡ ਫੇਅਰ ਵਿੱਚ ਹਿੱਸਾ ਲਿਆ..

ਬਹੁਤ ਕੰਪਨੀਆਂ ਨੇ ਪੰਜਾਬ ਵਿੱਚ ਇਨਵੈਸਟ ਕਰਨ ਦੀ ਹਾਮੀ ਭਰੀ ..ਓਹ ਕੰਪਨੀਆਂ ਜਿੰਨਾ ਨਾਲ ਅੱਜ ਮੀਟਿੰਗ ਹੋਈ …

ZEPPELIN, BUEHLER, PRO MINEN, DONALDSON, IGUS, CIPRIANI HARRISON VALVES, PENTAIR।

Leave a Reply

Your email address will not be published.