News

ਜਰਨੈਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

ਆਮ ਆਦਮੀ ਪਾਰਟੀ ਦੇ ਇੰਚਾਰਜ ਜਰਨੈਲ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਕੀਤੀ। ਇਸ ਦੌਰਾਨ ਨਗਰ ਨਿਗਮ ਦੀਆਂ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ। ਜਾਣਕਾਰੀ ਮੁਤਾਬਿਕ ਇਹ ਚੋਣਾਂ ਇਸ ਸਾਲ ਦਸੰਬਰ ‘ਚ ਚੋਣਾਂ ਹੋਣਗੀਆਂ।

ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਪੰਜਾਬ ਦੇ ਹਿੱਤ ‘ਚ ਸਰਕਾਰ ਵਲੋਂ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਦੀ ਭਗਵੰਤ ਮਾਨ ਜੀ ਨੂੰ ਵਧਾਈ ਦਿੱਤੀ।

Image

ਇਸ ਸਬੰਧੀ ਜਰਨੈਲ ਸਿੰਘ ਨੇ ਟਵੀਟ ਵੀ ਕੀਤਾ। ਉਹਨਾਂ ਲਿਖਿਆ ਕਿ, “ਝੁਕਾ ਨਹੀਂ ਸਕਤਾ ਦਸਤੂਰੇ ਆਸਮਾਨ ਹਮੇਂ

Image

ਹਮ ਪੰਖੋਂ ਸੇ ਨਹੀਂ,ਇਰਾਦੋਂ ਸੇ ਉੜਾ ਕਰਤੇ ਹੈਂ

ਅੱਜ ਪੰਜਾਬੀਆਂ ਦੀ ਸ਼ਾਨ,ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਮੁਲਾਕਾਤ ਕਰ,ਪੰਜਾਬ ਸਰਕਾਰ ਵਲੋਂ ਹਰਦਿਨ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਲਈ ਵਧਾਈ ਦਿੱਤੀ ਅਤੇ ਇਸ ਸਾਲ ਹੋਣ ਵਾਲੀਆਂ ਨਗਰ ਨਿਗਮ ਚੌਣਾਂ ਦੀ ਰਣਨੀਤੀ ਸੰਬੰਧਿਤ ਚਰਚਾ ਕੀਤੀ”

Click to comment

Leave a Reply

Your email address will not be published.

Most Popular

To Top