Business

ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਐਕਸੀਡੈਂਟ

ਮਸ਼ਹੂਰ ਅਦਾਕਾਰਾ ਆਂਚਲ ਖੁਰਾਣਾ ਨੂੰ ਲੈ ਕੇ ਇਕ ਬੁ ਰੀ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰ ਮਿਲੀ ਹੈ ਕਿ ਆਂਚਲ ਖੁਰਾਣਾ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਹ ਜ਼ਖ਼ਮੀ ਹੋ ਗਈ ਹੈ। ਇਹ ਹਾ ਦ ਸਾ ਬੀਤੀ ਸ਼ਾਮ ਨੂੰ ਹੋਇਆ ਹੈ। ਉਧਰ ਕਲ੍ਹ ਭਾਵ 6 ਅਗਸਤ ਦਾ ਆਂਚਲ ਖੁਰਾਣਾ ਦਾ ਬਰਥਡੇ ਹੈ। ਆਓ ਜਾਣਦੇ ਹਾਂ ਉਨ੍ਹਾਂ ਨਾਲ ਇਹ ਹਾ ਦ ਸਾ ਕਿਵੇਂ ਹੋਇਆ।

ਅਦਾਕਾਰ ਆਂਚਲ ਖੁਰਾਣਾ ਦੇ ਨਾਲ ਇਹ ਹਾ ਦ ਸਾ ਹੋਇਆ ਤੇ ਡਾਰਟਰਜ਼ ਨੇ ਸੱ -ਟ ਦੇਖਣ ਤੋਂ ਬਾਅਦ ਉਨ੍ਹਾਂ ਨੂੰ 15 ਦਿਨ ਦਾ ਕੰਮਪਲੀਟ ਬੈੱਡ ਰੈਸਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਆਂਚਲ ਨਾਲ ਇਹ ਹਾ ਦ ਸਾ ਇਕ ਕਾਰ ਨਾਲ ਟੱ ਕ ਰ ਲੱਗਣ ਦੀ ਵਜ੍ਹਾ ਨਾਲ ਹੋਇਆ ਸੀ। ਦਰਅਸਲ ਇਕ ਸਖ਼ਸ਼ ਆਪਣੀ ਕਾਰ ਰਿਵਰਸ ਕਰ ਰਿਹਾ ਸੀ ਉਸਨੇ ਆਂਚਲ ਨੂੰ ਪਿੱਛੇ ਖੜ੍ਹੀ ਨੂੰ ਨਹੀਂ ਦੇਖਿਆ ਤੇ ਇਸੇ ਕਾਰਨ ਕਾਰ ਆਂਚਲ ਖੁਰਾਣਾ ‘ਤੇ ਚੜ੍ਹ ਗਈ ਜਿਸਦੀ ਵਜ੍ਹਾ ਨਾਲ ਆਂਚਲ ਨੂੰ ਕਾਫੀ ਸੱ ਟਾਂ ਲੱਗ ਗਈਆਂ।

ਆਂਚਲ ਦੇ ਪੈਰ ‘ਚ ਕਾਫ਼ੀ ਜ਼ਿਆਦਾ ਸੱ ਟ ਲੱਗ ਗਈ ਹੈ। ਉਨ੍ਹਾਂ ਦੇ ਪੈਰ ਦੇ ਮਸਲਜ਼ ਫ -ਟ ਗਏ ਹਨ। ਡਾਕਟਰ ਨੇ ਲਗਪਗ 15 ਦਿਨ ਤਕ ਪੂਰੀ ਤਰ੍ਹਾਂ ਨਾਲ ਬੈੱਡ ਰੈਸਟ ਕਰਨ ਲਈ ਬੋਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ਆਂਚਲ ਨੇ ਆਪਣੇ ਜ਼ਖ਼ਮੀ ਪੈਰ ਦੀ ਤਸਵੀਰ ਨੂੰ ਆਪਣੀ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤਾ ਸੀ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ‘ਹੈਪੀ ਬਰਥਡੇ ਹੋ ਗਿਆ।’ ਆਂਚਲ ਆਪਣੇ ਇਸ ਖਾਸ ਦਿਨ ਨੂੰ ਆਪਣੇ ਪਰਿਵਾਰ ਨਾਲ ਦਿੱਲੀ ‘ਚ ਸੈਲੀਬ੍ਰੇਟ ਕਰਨ ਚਾਹੁੰਦੀ ਸੀ।

Click to comment

Leave a Reply

Your email address will not be published. Required fields are marked *

Most Popular

To Top