Business

ਜਦੋਂ ਅਸਲੀ ਕਿੰਨਰਾਂ ਦੇ ਧੱਕੇ ਚੜ੍ਹਿਆ ਨਕਲੀ ਕਿੰਨਰ, ਲਾਹ ਦਿੱਤੀਆਂ ਸਾਰੀਆਂ ਸ਼ਰਮਾਂ

ਕਿੰਨਰਾਂ ਨੂੰ ਤਾੜੀਆਂ ਮਾਰ ਮਾਰ ਕੇ ਵਧਾਈ ਲੈਂਦੇ ਹੋਏ ਤਾਂ ਤੁਸੀਂ ਆਮ ਵੇਖਿਆ ਹੋਵੇਗਾ ਪਰ ਤਾੜੀਆਂ ਦੇ ਨਾਲ-ਨਾਲ ਖੂਬ ਥੱ ਪ ੜ ਪ ਰੇ ਡ ਕਰਦੇ ਹੋਏ ਪਹਿਲੀ ਵਾਰੀ ਦੇਖਿਆ ਹੋਵੇਗਾ। ਮਾਮਲਾ ਨਾਭਾ ਤੋਂ ਹੈ ਜਿੱਥੇ ਦੇ ਬੌੜਾ ਗੇਟ ਮੁੱਖ ਬਾਜ਼ਾਰ ‘ਚ ਕਿੰਨਰਾਂ ਨੇ ਨਕਲੀ ਕਿੰਨਰ ਨੂੰ ਸੜਕ ਤੇ ਘ ੜੀ ਸ ਘ ੜੀ ਸ ਕੇ ਥੱ ਪ ੜਾਂ ਦੇ ਨਾਲ ਕੁੱ ਟ ਮਾ ਰ ਕੀਤੀ। ਅਸਲੀ ਕਿੰਨਰਾਂ ਦਾ ਆ ਰੋ ਪ ਸੀ ਕਿ ਇਹ ਨਕਲੀ ਕਿੰਨਰ ਹੈ ਅਤੇ ਇਹ ਸਾਡੀ ਰੋ ਜ਼ੀ ਰੋਟੀ ਤੇ ਲੱ ਤ ਮਾ ਰ ਰਿਹਾ ਹੈ ਅਤੇ ਇਹ ਲੋਕਾਂ ਤੋਂ ਵਧਾਈਆਂ ਲੈ ਕੇ ਪੈਸੇ ਬ ਟੋ ਰ ਰਿਹਾ ਹੈ।

ਇਸ ਕਰਕੇ ਅਸੀਂ ਇਸ ਨੂੰ ਅੱਜ ਰੰ ਗੇ ਹੱ ਥੀਂ ਫ ੜ ਕੇ ਇਸ ਦਾ ਖੂ ਬ ਕੁ ਟਾ ਪਾ ਚਾੜ੍ਹਿਆ ਹੈ। ਇਹ ਪਹਿਲਾ ਵੀ ਇਸੇ ਤਰ੍ਹਾਂ ਵਧਾਈਆਂ ਮੰ ਗ ਦਾ ਫ ੜਿ ਆ ਗਿਆ ਸੀ ਅਤੇ ਇਸ ਨੇ ਲਿਖਤੀ ਰੂਪ ‘ਚ ਨਾਭਾ ਕੋਤਵਾਲੀ ਵਿਖੇ ਮੁ ਆ ਫੀ ਮੰਗੀ ਸੀ ਅਤੇ ਇਸ ਨੇ ਦਾਅਵਾ ਕੀਤਾ ਸੀ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗਾ। ਪਰ ਫਿਰ ਵੀ ਇਹ ਆਪਣੀ ਹ ਰ ਕ ਤ ਤੋਂ ਬਾਜ਼ ਨਹੀਂ ਆ ਰਿਹਾ ਅਤੇ ਜਿਸ ਕਰਕੇ ਇਸ ਨੂੰ ਅਸੀਂ ਮੌਕੇ ਦ ਬੋ ਚ ਲਿਆ ਪਰ ਇਹ ਸਾਡੀ ਚੁੰ ਗ ਲ ਤੋਂ ਨਿਕਲ ਕੇ ਭੱਜ ਗਿਆ।

ਇਸ ਲ ੜਾ ਈ ਨੂੰ ਸਾਰਾ ਹੀ ਬਾਜ਼ਾਰ ਦੇਖ ਰਿਹਾ ਸੀ ਅਤੇ ਮੌਕੇ ਤੇ ਪੁਲਿਸ ਨੇ ਆ ਕੇ ਲ ੜਾ ਈ ਨੂੰ ਸ਼ਾਂਤ ਕੀਤਾ। ਇਸ ਮੌਕੇ ਤੇ ਨਾਭਾ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੋ ਇਹ ਲ ੜਾ ਈ ਹੋਈ ਹੈ। ਇਸ ਸਬੰਧ ‘ਚ ਅਸੀਂ ਤ ਫ ਤੀ ਸ਼ ਕਰ ਰਹੇ ਹਾਂ। ਅਸਲੀ ਕਿੰਨਰਾਂ ਨੇ ਕਿਹਾ ਕਿ ਇਹ ਜੋ ਹੈ ਇਹ ਨਕਲੀ ਕਿੰਨਰ ਹੈ ਅਤੇ ਲੋਕਾਂ ਤੋਂ ਵਧਾਈਆਂ ਮੰਗ ਕਿ ਪਹਿਲਾਂ ਹੀ ਲੈ ਜਾਂਦਾ ਹੈ ਅਤੇ ਸਾਡੀ ਰੋਜ਼ੀ ਰੋਟੀ ਤੇ ਲੱ ਤ ਮਾ ਰ ਹੈ। ਇਸ ਸਬੰਧ ‘ਚ ਪੈ ਰ ਵਾ ਈ ਕਰਕੇ ਬਣਦੀ ਕਾ ਰ ਵਾਈ ਕਰ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top