News

ਜਥੇਦਾਰ ਨੇ ਜਥੇਦਾਰ ਨੂੰ ਕਿਹਾ ਬਾਦਲਾਂ ਦਾ ਤੋਤਾ, ਬਾਦਲਾਂ ਨੂੰ ਧਮਕੀ | Jathedaar Ranjit Singh |

ਰਾਜਨੀਤੀ ਅਤੇ ਧਰਮ ਬਾਰੇ ਗੱਲ ਕਰਦਿਆਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਸਪਸ਼ਟ ਕਰ ਦਿੱਤਾ ਕਿ ਧਰਮ ਉਹਨਾਂ ਨੂੰ ਪਹਿਲਾਂ ਹੈ। ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਉਹ ਸਭ ਨੂੰ ਪਾਰਟੀ ਵਿਚ ਆਉਣ ਲਈ ਦਿਲ ਖੋਲ ਕੇ ਆਵਾਜ਼ ਦਿੰਦੇ ਹਨ। ਅੱਗੇ ਉਨ੍ਹਾਂ ਦੱਸਿਆ ਕੀ ਹਰਿਆਣਾ ਅਤੇ ਦਿੱਲੀ ਵਰਗੇ ਹੋਰ ਕਈ ਨਵੇਂ ਆਗੂ ਉਹਨਾਂ ਨਾਲ ਜੁੜ ਰਹੇ ਹਨ।

ਅਰਦਾਸ ਪੁਰੇ ਤੋਂ ਗ਼ਾਇਬ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕੇ ਐਸ.ਜੀ.ਪੀ.ਸੀ ਨੂੰ ਪੂਰਾ ਹੱਕ ਹੈ ਕਿ ਉਹ ਇਸ ਦੀ ਜਾਂਚ ਕਰਵਾਏ ਕਿ ਸਰੂਪਾਂ ਦੀ ਗਿਣਤੀ 267 ਕਿਸ ਤਰ੍ਹਾਂ ਸਾਹਮਣੇ ਆਈ ਹੈ। ਆਪਣੇ ਰਾਜਨੀਤਕ ਵਿਚਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਫਿਲਹਾਲ ਉਹ ਕਿਸੇ ਵੀ ਪਾਰਟੀ ਨਾਲ ਨਹੀਂ ਹਨ ਅਤੇ ਨਾ ਹੀ ਹਾਲੇ ਉਨ੍ਹਾਂ ਨੂੰ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਜ਼ਰੂਰਤ ਹੈ। ਓਹਨਾ ਨੇ ਸਿੱਧੇ ਤੌਰ ਤੇ ਕਿਹਾ ਕਿ ਨਾ ਤਾਂ ਉਹ ਅਕਾਲੀ ਹਨ ਅਤੇ ਨਾ ਹੀ ਕਾਂਗਰਸੀ। ਉਹਨਾਂ ਦੀ ਪਹਿਲੀ ਪਹਿਲ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੈ।

ਜਗਦੀਸ਼ ਟਾਈਟਲਰ ਦਾ ਪੂਰਾ ਮਾਮਲਾ ਉਹ ਕਾਨੂੰਨ ਤੇ ਛੱਡਦੇ ਹਨ। ਓਹਨਾ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਦੋਵੇਂ ਆਪਸ ਚ ਰਲੇ ਹੋਏ ਹਨ ਅਤੇ ਦੋਹੇਂ ਰਲ਼ ਕੇ ਹੀ ਰਾਜਨੀਤੀ ਕਰ ਰਹੇ ਹਨ। ਇਸ ਸਮੇਂ ਅਮਰਪਾਲ ਖਹਿੜਾ ਵੀ ਓਥੇ ਸ਼ਾਮਿਲ ਪਏ ਗਏ, ਜਿਹੜੇ ਕਿ ‘ਲੋਕ ਇਨਸਾਫ’ ਪਾਰਟੀ ਨੂੰ ਛੱਡ ਕੇ ਢੀਂਡਸਾ ਸਾਹਿਬ ਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਨਾਲ ਉਹਨਾਂ ਨੇ ਬਹੁਤ ਵਧੀਆ ਰਾਜਨੀਤਿਕ ਕਮ ਕੀਤਾ। ਉਹਨਾਂ ਕਿਹਾ ਕਿ ਦੋ ਸਾਲ ਉੱਥੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਵਿੱਚ ਤੀਜਾ ਬਦਲ ਆਵੇ। ਅਤੇ ਪੰਜਾਬ ਵਿੱਚ ਹੋਰ ਤਰੱਕੀ ਦੇਖੀ ਕੀਤੀ ਜਾਵੇ। ਅੰਤ ਵਿੱਚ ਉਹਨਾਂ ਨੇ ਨੌਜਵਾਨਾਂ ਨੂੰ ਵੋਟ ਪਾਉਣ ਦੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ, ਕਿਉਂਕਿ ਅੱਜ ਦਾ ਨੌਜਵਾਨ ਕੱਲ ਦਾ ਨੇਤਾ ਹੈ।

Click to comment

Leave a Reply

Your email address will not be published.

Most Popular

To Top