Business

ਚੰਡੀਗੜ੍ਹ ਦੇ ਆਹ ਹੋਟਲ ਚ ਚਲਦਾ ਸੀ ਸੈਕਸ ਰੈਕਟ ਦਾ ਧੰਦਾ

ਚੰਡੀਗੜ੍ਹ ਦੇ ਸੈਕਟਰ 52 ਸਥਿਤ ਇੱਕ ਹੋਟਲ ਵਿੱਚ ਪੁਲਿਸ ਨੇ ਛਾ ਪਾ ਮਾ ਰ ਕੇ ਸੈ ਕ ਸ ਰੈਕੇਟ ਦਾ ਪ ਰ ਦਾ ਫਾ ਸ ਕੀਤਾ ਹੈ। ਪੁਲਿਸ ਨੇ ਹੋਟਲ ਦੇ ਕਮਰਿਆਂ ਵਿਚੋਂ 10 ਲ ੜ ਕੀ ਆਂ ਦੇ ਇਲਾਵਾ ਹੋਟਲ ਮੈਨੇਜਰ, ਏਜੰਟ ਅਤੇ ਤਿੰਨ ਹੋਰ ਨੂੰ ਗ੍ਰਿ ਫ ਤਾ ਰ ਕੀਤਾ ਹੈ। ਪੁਲਿਸ ਨੇ ਮਾ ਮ ਲਾ ਦ ਰ ਜ ਕਰ ਹੋਟਲ ਨੂੰ ਸੀ ਲ ਕਰ ਦਿੱਤਾ ਹੈ। ਦੱਸ ਦੇਈਏ ਕਿ ਸ਼ਨੀਵਾਰ ਰਾਤ ਕਰੀਬ ਅੱਠ ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਕ ਜ ਹੇ ੜੀ ਸਥਿਤ ਇੱਕ ਹੋਟਲ ਵਿੱਚ ਦੇ ਹ ਵ ਪਾ ਰ ਦਾ ਧੰ ਦਾ ਚੱਲ ਰਿਹਾ ਹੈ।

ਇਸ ਦੇ ਬਾਅਦ ਐਸ ਪੀ ਸਾਊਥ ਨੇਹਾ ਯਾਦਵ ਦੀ ਅਗਵਾਈ ਵਿੱਚ ਟੀਮ ਬਣਾਈ ਗਈ। ਪੁਲਿਸ ਨੇ ਇੱਕ ਡੰ ਮੀ ਗਾਹਕ ਬਣਾ ਕੇ ਹੋਟਲ ਵਿੱਚ ਭੇਜਿਆ। ਸੰਕੇਤ ਮਿਲਦੇ ਹੀ ਥਾਣਾ ਇੰਚਾਰਜ ਬਲਦੇਵ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਛਾ ਪਾ ਮਾ ਰਿ ਆ। ਪੁਲਿਸ ਨੇ ਵੱਖ-ਵੱਖ ਕਮਰਿਆਂ ਤੋਂ 10 ਲੜਕੀਆਂ ਨੂੰ ਗ੍ਰਿ ਫ ਤਾ ਰ ਕੀਤਾ ਅਤੇ ਜਾਂ ਚ ਵਿੱਚ ਸਾਹਮਣੇ ਆਇਆ ਕਿ ਲੜਕੀਆਂ ਕਾ ਫ਼ੀ ਸਮਾਂ ਤੋਂ ਇਸ ਧੰ ਦੇ ਵਿੱਚ ਲੱ ਗੀ ਆਂ ਹੋਈਆਂ ਹਨ। ਉੱਥੇ ਹੀ ਪੁਲਿਸ ਨੇ ਹੋਟਲ ਮੈਨੇਜਰ, ਏਜੰਟ ਸਮੇਤ 4 ਲੋਕਾਂ ਨੂੰ ਵੀ ਗ੍ਰਿ ਫ ਤਾ ਰ ਕੀਤਾ ਹੈ। ਇਹਨਾਂ ਲੜਕੀਆਂ ਵਿੱਚ ਚੰਡੀਗੜ੍ਹ ਤੋਂ ਇਲਾਵਾ ਦੂਜੇ ਸ਼ਹਿਰਾਂ ਦੀ ਵੀ ਲੜਕੀਆਂ ਸ਼ਾਮਿਲ ਹਨ।

ਪੁਲਿਸ ਦੀ ਮੁੱਢਲੀ ਜਾਂ ਚ ਵਿੱਚ ਸਾਹਮਣੇ ਆਇਆ ਸੀ ਕਿ ਫ ੜੀ ਗ ਈ ਆਂ ਲੜਕੀਆਂ ਚੰਡੀਗੜ੍ਹ ਦੇ ਇਲਾਵਾ ਪੰਜਾਬ, ਨੇਪਾਲ ਅਤੇ ਹੋਰ ਦੂਜੇ ਸ਼ਹਿਰਾਂ ਦੀ ਰਹਿਣ ਵਾਲੀਆ ਹਨ। ਹੋਟਲ ਵਿੱਚ ਸੈ ਕ ਸ ਰੈ ਕੇ ਟ ਦੇ ਖ਼ੁ ਲਾ ਸੇ ਤੋਂ ਬਾਅਦ ਸੈਕਟਰ -61 ਚੌਕੀ ਦੇ ਮੁਨਸ਼ੀ ਸਮੇਤ ਪੰਜ ਪੁਲਿਸ ਮੁ ਲਾ ਜ਼ ਮਾਂ ਉੱਤੇ ਗਾ ਜ ਡਿ ਗ ਗਈ ਹੈ। ਉੱਚ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਚੌਕੀ ਦੇ ਮੁਨਸ਼ੀ ਬਰਜੇਸ਼, ਕਜਹੇੜੀ ਬੀਟ ਬਾਕਸ ਦੇ ਇੰਚਾਰਜ ਹੈੱਡ ਕਾਂਸਟੇਬਲ ਪਵਨ ਕੁਮਾਰ ਅਤੇ ਸਟਾਫ਼ ਕਾਂਸਟੇਬਲ ਕਥਿਤ ਨੂੰ ਲਾ ਈ ਨ ਹਾ ਜ਼ ਰ ਕਰ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top