ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਦੋ ਮਹਿਲਾ ਵਕੀਲਾਂ ਆਪਸ ਵਿੱਚ ਭਿੜੀਆਂ, ਮਾਮਲਾ ਪਹੁੰਚਿਆ ਥਾਣੇ

 ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਦੋ ਮਹਿਲਾ ਵਕੀਲਾਂ ਆਪਸ ਵਿੱਚ ਭਿੜੀਆਂ, ਮਾਮਲਾ ਪਹੁੰਚਿਆ ਥਾਣੇ

ਚੰਡੀਗੜ੍ਹ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੀ ਪਾਰਕਿੰਗ ਵਿੱਚ ਦੋ ਮਹਿਲਾ ਵਕੀਲਾਂ ਦੀ ਆਪਸੀ ਤਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਮਹਿਲਾ ਐਡਵੋਕੇਟ ਨੇ ਹੱਥੋਪਾਈ ਕਰ ਰਹੀ ਇੱਕ ਹੋਰ ਮਹਿਲਾ ਐਡਵੋਕੇਟ ਤੇ ਮਿਰਚਾਂ ਦੀ ਸਪਰੇਅ ਪਾ ਦਿੱਤੀ। ਵਕੀਲਾਂ ਦੀ ਤਕਰਾਰ ਦਾ ਮਾਮਲਾ ਥਾਣੇ ਪਹੁੰਚ ਗਿਆ।

Chandigarh Advocate records court proceedings: Plea wants his phone  surrendered | Cities News,The Indian Express

ਪੇਪਰ ਸਪਰੇਅ ਕਰਨ ਵਾਲੀ ਮਹਿਲਾ ਵਕੀਲ ਨੇ ਦੱਸਿਆ ਕਿ ਦੂਜੀ ਵਕੀਲ ਉਸ ਨੂੰ ਕਿਸੇ ਨਾ ਕਿਸੇ ਗੱਲ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੀ ਸੀ। ਉਸ ਨੇ ਉਸ ਦੀ ਕਾਰ ਦੇ ਟਾਇਰ ਪਾੜ ਦਿੱਤੇ ਸਨ ਅਤੇ ਅਚਾਨਕ ਉਸ ਤੇ ਝਪਟ ਪਈ। ਉਸ ਨੇ ਆਪਣੀ ਜਾਨ ਬਚਾਉਣ ਲਈ ਦੂਜੀ ਵਕੀਲ ਤੇ ਮਿਰਚ ਦੀ ਸਪਰੇਅ ਕੀਤੀ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

Leave a Reply

Your email address will not be published.