News

ਚੰਡੀਗੜ੍ਹ ’ਚ ਲਗਿਆ ਹਫ਼ਤਾਵਾਰੀ ਲਾਕਡਾਊਨ

ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਪੰਜਾਬ ਸਰਕਾਰ ਦੀ ਚਿੰਤਾ ਵਧ ਗਈ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਚੰਡੀਗੜ੍ਹ ਵਿੱਚ ਹਫ਼ਤਾਵਾਰੀ ਲਾਕਡਾਊਨ ਲਾ ਦਿੱਤਾ ਹੈ। ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਕਡਾਊਨ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

S on Twitter: "#Chandigarh under #Corona lockdown. As beautiful as ever.  All pictures taken on phone by yours truly :)… "

ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਪਨੌਰ ਨੇ ਇੱਕ ਅਹਿਮ ਬੈਠਕ ਵਿੱਚ ਵੱਡਾ ਫ਼ੈਸਲਾ ਲਿਆ ਹੈ। ਇਸ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚਾਲੂ ਰਹਿਣਗੀਆਂ, ਜਦਕਿ ਮਾਲ, ਰੈਸਟੋਰੈਂਟ, ਬਜ਼ਾਰ ਆਦਿ ਬੰਦ ਰਹਿਣਗੇ।

ਪੀਜੀਆਈ ਨੇ ਕੋਰੋਨਾ ਵਾਇਰਸ ਦੇ ਨਵੇਂ ਸਟਰੇਨ ਦੀ ਜਾਂਚ ਲਈ ਬੀਤੇ ਦਿਨੀਂ 60 ਸੈਂਪਲ ਐਨਸੀਡੀਸੀ ਵਿੱਚ ਟੈਸਟਿੰਗ ਲਈ ਭੇਜੇ ਸਨ ਜਿਹਨਾਂ ਵਿਚੋਂ 70 ਫ਼ੀਸਦੀ ਵਿੱਚ ਕੋਵਿਡਾ ਦਾ ਯੂਕੇ ਵੇਰੀਐਂਟ ਪਾਇਆ ਗਿਆ।   

Click to comment

Leave a Reply

Your email address will not be published.

Most Popular

To Top