ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਚੂੜੇ ਵਾਲੀ ਕੁੜੀ ਦੇ ਮਾਰੀਆਂ ਚਪੇੜਾਂ, ਥਾਣੇ ਦੇ ਬਾਹਰ ਛਿੱਤਰੋ ਛਿੱਤਰੀ ਦੀ ਵੀਡੀਓ, ਪੁਲਿਸ ਨੇੜੇ ਵੀ ਨੀ ਲੱਗੀ

ਪੰਜਾਬੀ ਲੋਕ · 30 July 2020
ਮੂਲ ਤਸਵੀਰ ਉਪਲਬਧ ਨਹੀਂ

ਥਾ ਣੇ ਦੇ ਬਾਹਰ ਦੋ ਗੁ ਟਾਂ ਵਿਚਾਲੇ ਸ਼ ਰੇ ਆ ਮ ਹੱ ਥੋ ਪਾ ਈ ਹੋ ਰਹੀ ਹੈ। ਇਕ ਦੂਜੇ ਨੂੰ ਲਲਕਾਰਿਆ ਜਾ ਰਿਹਾ ਹੈ ਕਾਨੂੰਨ ਦੀਆਂ ਧੱ ਜੀ ਆਂ ਉੱ ਡ ਰਹੀਆਂ ਹਨ। ਇਹ ਤਸਵੀਰਾਂ ਅੰਮ੍ਰਿਤਸਰ ਦੇ ਲਾ ਹੌ ਰੀ ਗੇਟ ਪੁਲਿਸ ਸਟੇਸ਼ਨ ਦੀਆਂ ਹਨ। ਜਿਥੇ ਸੜਕ ‘ਤੇ ਗੁੰ ਡਾ ਗ ਰ ਦੀ ਹੋ ਰਹੀ ਹੈ ਤੇ ਪੁਲਿਸ ਕੁੰ ਭ ਕ ਰ ਨੀ ਨੀਂਦ ਸੁੱਤੀ ਪਈ ਹੈ। ਥਾਣੇ ਦੇ ਬਾਹਰ ਹੀ ਦੋ ਧਿ ਰਾਂ ਨੇ ਜ਼ੋ ਰ ਦਾ ਰ ਹੰ ਗਾ ਮਾ ਕੀਤਾ। ਓਧਰ ਪੁਲਿਸ ਮੁ ਲਾ ਜ਼ ਮਾਂ ਨਾਲ ਗੱਲ ਕੀਤੀ ਗਈ ਤਾਂ ਹਮੇਸ਼ਾਂ ਦੀ ਤਰ੍ਹਾਂ ਬਿਆਨ ਉਹੀ ਕਿ

ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਤਸਵੀਰਾਂ ਗ ਵਾ ਹ ਨੇ ਕਿ ਦੋ ਹਾਂ ਧਿ ਰਾਂ ‘ਚ ਹੋਈ ਤ ਕਰਾ ਰ ਦੌਰਾਨ ਥਾਣੇ ‘ਚੋਂ ਕੋਈ ਪੁਲਿਸ ਮੁ ਲਾ ਜ਼ ਮ ਮੌਕੇ ‘ਤੇ ਨਹੀਂ ਪਹੁੰਚਿਆ। ਜੋ ਇਹਨਾਂ ਦੇ ਮ ਸ ਲੇ ਨੂੰ ਸ਼ਾਂਤ ਕਰਵਾਉਂਦਾ ਹੁਣ ਕਾਰਵਾਈ ਕੀ ਹੁੰਦੀ ਹੈ ਤੇ ਕਦੋਂ ਹੁੰਦੀ ਐ ਇਹ ਸਮਾਂ ਦੱਸੇਗਾ।

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ