Business

ਘਰ ਵਿਚ ਵੜ ਕੇ ਮਾਂ ਦੇ ਹੱਥਾਂ ਵਿਚੋਂ ਖੋਹਣ ਲੱਗੇ ਸੀ ਬੱਚੀ, ਫੇਰ ਮਾਂ ਨੇ ਕੀ ਕੀਤਾ ਕਿਡਨੈਪਰਾਂ ਦਾ ਹਾਲ

ਦਿੱਲੀ ਸਰਕਾਰ ਵੱਲੋਂ ਸ਼ਹਿਰ ਚ ਲ ਵਾ ਏ ਗਏ CCTV ਕੈਮਰੇ ਹੁਣ ਦਿੱਲੀ ਪੁਲਿਸ ਦੇ ਬਹੁਤ ਕੰਮ ਆ ਰਹੇ ਹਨ। ਦਿੱਲੀ ‘ਚ ਅ ਪ ਰਾ ਧ ਨੂੰ ਰੋਕਣ ਲਈ ਇਹ ਕੈਮਰੇ ਕਾ ਫ਼ੀ ਕਾਮਯਾਬ ਸਾ ਬ ਤ ਹੋ ਰਹੇ ਹਨ। ਕਈ ਅ ਪ ਰਾ ਧੀ ਇਨ੍ਹਾਂ ਕੈਮਰਿਆਂ ਰਾਹੀਂ ਫ ੜੇ ਜਾ ਰਹੇ ਹਨ ਜਿਵੇਂ ਯਮੁਨਾਨਗਰ ਇਲਾਕੇ ਵਿੱਚ ਇੱਕ ਬੱਚੀ ਨੂੰ ਅ ਗ ਵਾ ਕਰਨ ਦੀ ਘ ਟ ਨਾ ਇਸ ਵਿੱਚ ਬੱਚੀ ਦੇ ਮਾਂ ਅ ਗ ਵਾ ਕ ਰ ਤਾ ਵਾਂ ਨਾਲ ਭੀ ੜ ਗਈ ਸੀ ਸੀ ਟੀ ਵੀ ਕਮਰੇ ਰਾਹੀਂ ਉ ਜਾ ਗ ਰ ਹੋਈ ਤੇ ਅ ਪ ਰਾ ਧੀ ਫੜੇ ਗਏ।

ਜਾਗਰਣ ਦੀ ਖ਼ਬਰ ਮੁਤਾਬਿਕ 29 ਸਤੰਬਰ 2019 ਤੋਂ ਹੁਣ ਤੱਕ 240 ਮਾ ਮ ਲਿ ਆਂ ਦੀ ਫੁਟੇਜ ਇਨ੍ਹਾਂ ਕੈਮਰਿਆਂ ਰਾਹੀਂ ਪੁਲਿਸ ਨੂੰ ਮਿਲ ਚੁੱਕੀ ਹੈ। ਇਨ੍ਹਾਂ ਵਿੱਚੋਂ ਕਈ ਮਾ ਮ ਲਿ ਆਂ ਨੂੰ ਸੁ ਲ ਝਾ ਲਿਆ ਗਿਆ ਹੈ। ਦਿੱਲੀ ਚ ਹੁਣ ਤੱਕ ਇੱਕ ਲੱਖ 40 ਹਜ਼ਾਰ ਸੀ ਸੀ ਟੀ ਵੀ ਕੈ ਮ ਰੇ ਲੱਗ ਚੁੱਕੇ ਹਨ। ਐ ਨੇ ਹੀ ਹੋਰ ਲਗਾਏ ਜਾਣਗੇ ਤੇ ਇਸ ਲਈ ਪਰ ਕਿ ਰਿ ਆ ਪੂਰੀ ਕਰ ਕੇ ਕੰਮ ਜਲਦੀ ਹੀ ਸ਼ੁਰੂ ਹੋਵੇਗਾ। ਇਸ ਨਾਲ ਦਿੱਲੀ ਚ 2 ਲੱਖ 80 ਹਜ਼ਾਰ ਕੈਮਰੇ ਹੋਰ ਲੱਗਣਗੇ।

ਆਮ ਆਦਮੀ ਪਾਰਟੀ ਦੇ ਬੁਲਾਰੇ ਦਿਲੀਪ ਪਾਂਡੇ ਮੁਤਾਬਿਕ ਇਹ ਕੈਮਰੇ ਬਹੁਤ ਵਧੀਆ ਕਿਸਮ ਦੇ ਹਨ ਤੇ ਅ ਪ ਰਾ ਧੀ ਆਂ ਨੂੰ ਫੜਨ ਵਿੱਚ ਬਹੁਤ ਵੱਡੀ ਭੂ ਮਿ ਕਾ ਨਿ ਭਾ ਰਹੇ ਹਨ। ਇਸ ਯੋਜਨਾ ਵਿੱਚ ਜੇ ਪਹਿਲਾਂ ਅ ੜ ਚ ਨਾ ਲਾਈ ਗਈ ਹੁੰਦੀ ਤਾਂ ਇਹ ਬਹੁਤ ਪਹਿਲਾਂ ਲੱਗ ਗਏ ਹੁੰਦੇ।

Click to comment

Leave a Reply

Your email address will not be published. Required fields are marked *

Most Popular

To Top