ਖ਼ਬਰ ਚੰਡੀਗੜ੍ਹ ਤੋਂ ਹੈ ਜਿਥੇ ਕੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿਚ ਇਕ ਔਰਤ ਜਿਸਦੇ ਕੀ ਪਤੀ ਦੀ ਮੌ ਤ ਹੋ ਗਈ ਸੀ ਜਿਸਦੇ ਬਾਦ ਦੇ ਵਿਚ ਉਹ ਅਕਾਲੀ ਤੇ ਉਸਦੇ ਦੋ ਬੱਚੇ ਹਨ ਉਹ ਆਪਣਾ ਗੁਜਾਰਾ ਮਕਾਨਾਂ ਨੂੰ ਕਿਰਾਇਆ ਤੇ ਦੇ ਕੇ ਕਰਦੀ ਹੈ ਮਹਿਲਾ ਨੇ ਦੋ ਸ ਲਗਾਏ ਹਨ ਆਪਣੇ ਹੀ ਸੋਸਾਇਟੀ ਦੇ ਵਿਚ ਰਹਿੰਦੇ ਇਕ ਆਦਮੀ ਤੇ ਉਸਨੇ ਕਿਹਾ ਕੀ ਉਸ ਬੰਦੇ ਨੇ ਉਸਨੂੰ ਇਕ ਸਾਲ ਤੋਂ ਵੱਧ ਯੂਜ ਕੀਤਾ ਕੁੜੀ ਨੂੰ ਘਰ ‘ਚ ਇਕੱਲੀ ਦੇਖ ਅੰਦਰ ਵੜ ਗਿਆ ਗੈਰ ਮਰਦਤੇ ਉਸਨੂੰ ਨੌਕਰੀ ਦਾ ਕਿਹਾ ਕੇ
ਉਸਦੇ ਕੋਲੋਂ ਦੋ ਲੱਖ ਰੁਪਏ ਵੀ ਲੈ ਲਏ ਤੇ ਹੁਣ ਉਹ ਉਸਦੇ ਘਰ ਦੇ ਵਿਚ ਆ ਕੇ ਉਸਦੇ ਨਾਲ ਜਬ ਰ ਦਸਤੀ ਕਰਦਾ ਸੀ ਜਿਸਦੇ ਕਰਕੇ ਰੌਲਾ ਪੈ ਗਿਆ ਤੇ ਮਹਿਲਾ ਦੇ ਸੋਹਰੇ ਘਰ ਨੇ ਵੀ ਉਸਨੂੰ ਬੋਲਾਓਣਾ ਛੱਡ ਦਿੱਤਾ ਦੇਖੋ ਵੀਡੀਓ ਦੇ ਰਾਹੀਂ ਉਸ ਮਹਿਲਾ ਦੇ ਨਾਲ ਕਿਵੇਂ ਕਿਵੇਂ ਕੀ ਹੋਇਆ ਇਸ ਵੀਡੀਓ ਦੇ ਰਾਹੀਂ ਤੇ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਕੀ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ
ਸਾਡੇ ਨਾਲ ਜੁੜੇ ਰਹਿਣ ਤੇ ਅਸੀਂ ਤੁਹਾਡਾ ਬਹੁਤ ਹੀ ਧਨਬਾਦ ਕਰਦੇ ਹਾ ਸਦਾ ਇਕੋ ਹੀ ਮਕਸਦ ਹੁੰਦਾ ਹੈ ਕੀ ਹਰ ਸਚੀ ਖ਼ਬਰ ਸਭ ਤੋਂ ਪਹਿਲਾ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਜੋ ਖ਼ਬਰ ਸਾਡਾ ਮੀਡਿਆ ਨਹੀਂ ਦਿਖੋਦਾ ਉਹ ਖ਼ਬਰ ਤਹਾਨੂੰ ਸਾਡੇ ਪੇਜ ਤੋਂ ਮਿਲੇਗੀ ਸਾਡੇ ਨਾਲ ਜੁੜਨ ਦੇ ਲਈ ਤੁਸੀਂ ਸਾਡੇ ਫੈਕਬੂਕ ਦੇ ਪੇਜ ਨੂੰ ਹੁਣੇ ਹੀ ਲਾਇਕ ਤੇ ਸ਼ੇਅਰ ਜਰੂਰ ਕਰਦੋ ਜੀ ਤਾ ਕੀ ਹੈ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤਕ ਆ ਸਕੇ ਤੁਸੀਂ ਸਾਡੀਆਂ ਖ਼ਬਰ ਨੂੰ ਫੇਸਬੁੱਕ ਦੇ ਰਹੀ ਆਪਣੇ ਦੋਸਤ ਨੂੰ ਦਿਖਾ ਸਕਦੇ ਹੋ ਤੇ ਜੇਕਰ ਤੁਸੀਂ ਸਾਨੂੰ ਕਿਸੇ ਵੀ ਤਰਾਂ ਦੀ ਰਾਏ ਦੇਣੀ ਹੈ ਤਾ ਸਾਨੂ ਫੇਸਬੁੱਕ ਦੇ ਰਹੀ ਕੰਮੈਂਟ ਕਰਕੇ ਜਰੂਰ ਦਸੋ ਜੀ .
