Business

ਗੁੱਸੇ ਚ ਆਏ ਲੋਕਾਂ ਨੇ ਘਰੋਂ ਕੱਢਿਆ ਕਾਂਗਰਸੀ MLA, ਦੇਖੋ ਕਿਵੇਂ ਬਚਾਅ ਲਈ MLA ਨੇ ਜੋੜੇ ਹੱਥ

ਪੰਜਾਬ ਚ ਬੀਤੇ ਦਿ ਨੀਂ ਜ਼ ਹਿ ਰੀ ਲੀ ਸ਼ ਰਾ ਬ ਪੀਣ ਨਾਲ 100 ਤੋਂ ਵੱਧ ਮੌ ਤਾਂ ਹੋ ਚੁੱਕੀਆਂ ਹਨ, ਜਿਸ ਨੂੰ ਲੈ ਕੇ ਵੱ ਖ-ਵੱ ਖ ਪਾਰਟੀਆਂ ਵੱਲੋਂ ਧ ਰ ਨੇ-ਪ੍ਰ ਦ ਰ ਸ਼ ਨ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਵੱਲੋਂ ਵੀ ਸ਼ ਰਾ ਬ ਮਾ ਫ਼ੀ ਆ ਖ਼ਿ ਲਾ ਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਭਾਜਪਾ ਵੱਲੋਂ ਜ਼ਿਲ੍ਹਾ ਲੁਧਿਆਣਾ ਚ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਘਰ ਅਤੇ ਦਫ਼ਤਰਾਂ ਦਾ ਘਿ ਰਾ ਓ ਕੀਤਾ ਗਿਆ ਅਤੇ ਸ਼ਾਂ ਤ ਮਾ ਈ ਢੰਗ ਨਾਲ ਘਰ ਦੇ ਬਾਹਰ ਆਪਸੀ ਦਾਇਰਾ ਬਣਾ ਕੇ ਦਰੀਆਂ ਵਿਛਾ ਕੇ ਧ ਰ ਨੇ ਦਿੱਤੇ ਜਾ ਰਹੇ ਹਨ। ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਦਫ਼ਤਰ ਦੇ ਬਾਹਰ ਵੀ ਭਾਜਪਾ ਆਗੂ ਪਹੁੰਚੇ ਅਤੇ ਦਰੀਆਂ ਵਿਛਾ ਕੇ ਧ ਰ ਨਾ ਦਿੱਤਾ।

ਇਸ ਦੌਰਾਨ ਵੱਡੀ ਗਿਣਤੀ ਚ ਪੁਲਸ ਫੋਰਸ ਆ ਸ਼ੂ ਦੇ ਦਫ਼ਤਰ ਬਾਹਰ ਤਾਇਨਾਤ ਰਹੀ। ਧ ਰ ਨੇ ਦੌਰਾਨ ਵਿਸ਼ੇਸ਼ ਤੌਰ ‘ਤੇ ਉਹ ਤਸਵੀਰਾਂ ਲਈਆਂ ਗਈਆਂ, ਜਿਨ੍ਹਾਂ ‘ਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਫ ੜ੍ਹ ਕੇ ਨ ਸ਼ੇ ਨੂੰ ਖਤਮ ਕਰਨ ਦੀ ਸਹੁੰ ਖਾਧੀ ਸੀ। ਭਾਜਪਾ ਆਗੂਆਂ ਨੇ ਕਿਹਾ ਕਿ ਸਤਲੁਜ ਕੰਢੇ ਤੋਂ ਹੁਣ ਪੁਲਸ ਵੱਲੋਂ ਲੱਖਾਂ ਲੀਟਰ ਸ਼ ਰਾ ਬ ਬਰਾਮਦ ਕੀਤੀ ਗਈ ਹੈ ਅਤੇ ਇਹ ਉਦੋਂ ਹੋਇਆ, ਜਦੋਂ ਕਈ ਘਰਾਂ ਦੇ ਚਿਰਾਗ ਬੁਝ ਗਏ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹੁਣ ਜਾਗੀ ਹੈ, ਜਦੋਂ ਕਿ ਇਸ ਮਾਮਲੇ ‘ਚ ਨਿਰਪੱਖ ਜਾਂਚ ਨਹੀਂ ਕੀਤੀ ਜਾ ਰਹੀ ਕਿਉਂਕਿ ਇਸ ‘ਚ ਸਿਆਸੀ ਆਗੂ ਕਥਿਤ ਤੌਰ ‘ਤੇ ਸ਼ਾਮਲ ਹਨ।

ਭਾਜਪਾ ਆਗੂਆਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਸਿਆਸੀ ਆਗੂ ਇਸ ‘ਚ ਸ਼ਾਮਲ ਹਨ, ਉਨ੍ਹਾਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਮੁੜ ਨਾ ਵਾਪਰੇ। ਕੈਬਨਿਟ ਮੰਤਰੀ ਆਸ਼ੂ ਖੁਦ ਪਾਣੀ ਪਿਲਾਉਣ ਪੁੱਜੇ ਭਾਰਤ ਭੂਸ਼ਣ ਆਸ਼ੂ ਖੁਦ ਬਾਹਰ ਭਾਜਪਾ ਦੇ ਵਰਕਰਾਂ ਨੂੰ ਪਾਣੀ ਪਿਲਾਉਣ ਲਈ ਪਹੁੰਚੇ। ਉਨ੍ਹਾਂ ਨਾਲ ਲੁਧਿਆਣਾ ਦੇ ਮੇਅਰ ਅਤੇ ਉਨ੍ਹਾਂ ਦੀ ਧਰਮ ਪਤਨੀ ਵੀ ਮੌਜੂਦ ਸੀ। ਆਸ਼ੂ ਇਨ੍ਹਾਂ ਭਾਜਪਾ ਵਰਕਰਾਂ ਨੂੰ ਗਰਮੀ ਦੇ ਕਾਰਨ ਪਾਣੀ ਪਲਾਉਂਦੇ ਦਿਖਾਈ ਦਿੱਤੇ ਪਰ ਆਸ਼ੂ ਨੂੰ ਆਉਂਦਿਆਂ ਦੇਖ

ਭਾਜਪਾ ਵਰਕਰਾਂ ਵੱਲੋਂ ਕਾਂਗਰਸ ਮੁਰ ਦਾ ਬਾਦ ਦੇ ਨਾਅਰੇ ਲਾਉਣੇ ਵੀ ਜਾਰੀ ਰੱਖੇ ਗਏ। ਇਸ ਦੌਰਾਨ ਗੱਲਬਾਤ ਕਰਦਿਆਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਰਕਾਰ ਇਸ ਮਾ ਮ ਲੇ ਦੀ ਜਾਂ ਚ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾ ਮ ਲੇ ‘ਚ ਜੋ ਕੋਈ ਵੀ ਦੋ ਸ਼ੀ ਹੋਵੇਗਾ, ਉਸ ਨੂੰ ਬ ਖਸ਼ਿ ਆ ਨਹੀਂ ਜਾਵੇਗਾ ਅਤੇ ਉਸ ‘ਤੇ ਸ ਖ਼ ਤ ਤੋਂ ਸ ਖ਼ ਤ ਕਾ ਰਵਾ ਈ ਹੋਵੇਗੀ ਰਾਜਾ ਵੜਿੰਗ ਵੀ ਪਹੁੰਚੇ ਇਸ ਦੌਰਾਨ ਲੁਧਿਆਣਾ ਪਹੁੰਚੇ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੂੰ ਵੀ ਜਦੋਂ ਸ਼ ਰਾ ਬ ਮਾ ਫ਼ੀ ਆ ਸਬੰਧੀ

ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਇਸ ਲਈ ਨਹੀਂ ਕਰਵਾਉਣਾ ਚਾਹੁੰਦੀ ਕਿਉਂਕਿ ਸੀ. ਬੀ. ਆਈ. ਅਤੇ ਈ. ਡੀ. ਦਾ ਮਤਲਬ ਹੀ ਅਮਿਤ ਸ਼ਾਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਆਪਣੀ ਨਿ ਰ ਪੱਖ ਜਾਂ ਚ ਏਜੰਸੀ ਹੈ, ਜੋ ਇਸ ਮਾਮਲੇ ਦੀ ਜਾਂ ਚ ਕਰ ਰਹੀ ਹੈ। ਉਨ੍ਹਾਂ ਇਸ ਮੌਕੇ ਸਾਫ਼ ਕਹਿ ਦਿੱਤਾ ਕਿ ਇਸ ਮਾਮਲੇ ‘ਚ ਕੁਝ ਹੇਠਲੇ ਪੱਧਰ ਦੇ ਪੁਲਸ ਮੁ ਲਾ ਜ਼ਮ ਸ਼ਾਮਲ ਹਨ, ਜਿਨ੍ਹਾਂ ‘ਤੇ ਡੀ. ਜੀ. ਪੀ. ਕਾ ਰ ਵਾ ਈ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top