ਗਰਮੀਆਂ ‘ਚ 50 ਲੱਖ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ, ਸਰਦੀਆਂ ‘ਚ 90% ਘੱਟ ਜਾਵੇਗਾ: ਸੀਐਮ ਮਾਨ  

 ਗਰਮੀਆਂ ‘ਚ 50 ਲੱਖ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ, ਸਰਦੀਆਂ ‘ਚ 90% ਘੱਟ ਜਾਵੇਗਾ: ਸੀਐਮ ਮਾਨ  

ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਗੁਰਜਾਤ ਦੀਆਂ ਚੋਣਾਂ ਦੇ ਮੱਦੇਨਜ਼ਰ ਰੈਲੀਆਂ ਵਿੱਚ ਵਿਅਸਤ ਹਨ। ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਦੇ 72 ਲੱਖ ਘਰਾਂ ਵਿੱਚੋਂ ਕਰੀਬ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਉਹਨਾਂ ਕਿਹਾ ਕਿ ਸਰਦੀਆਂ ਵਿੱਚ 90% ਘਰਾਂ ਦਾ ਬਿੱਲ ਜ਼ੀਰੋ ਤੇ ਆ ਜਾਵੇਗਾ।

ਸੀਐਮ ਨੇ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ, ਪੰਜਾਬ ਵਿੱਚ ਸਾਡੀ ਸਰਕਾਰ 6 ਮਹੀਨਿਆਂ ਤੋਂ ਪਹਿਲਾਂ ਬਣੀ ਤੇ ਅਸੀਂ ਆਪਣਾ ਪਹਿਲਾ ਵਾਅਦਾ ਪੂਰਾ ਕਰ ਦਿੱਤਾ ਹੈ। ਪੰਜਾਬ ਦੇ 72 ਲੱਖ ਘਰਾਂ ਵਿੱਚੋਂ ਕਰੀਬ 50 ਲੱਖ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ ਹੈ। ਸਰਦੀਆਂ ਵਿੱਚ 90% ਘਰਾਂ ਦਾ ਬਿੱਲ ਜ਼ੀਰੋ ਤੇ ਆ ਜਾਵੇਗਾ।

Leave a Reply

Your email address will not be published.