Business

ਖ਼ਬਰ ਦੇਖ ਕੇ ਤੁਹਾਨੂੰ ਵੀ ਆ ਜਾਊ ਰੋਣਾ, ਨਸ਼ੇ ਨੇ ਨਰਕ ਬਣਾਇਆ ਘਰ

ਪੰਜਾਬ ਵਿਚ ਨ ਸ਼ਿ ਆਂ ਨੇ ਕਈ ਨੌਜਵਾਨਾਂ ਦੀਆਂ ਹੁਣ ਤੱਕ ਜਾਨਾਂ ਲੈ ਲਈਆਂ ਹਨ ਕਈ ਹੀ ਘਰਾਂ ਚ ਇਸ ਨ ਸ਼ੇ ਨੇ ਸੱਥਰ ਵਿਛਾ ਦਿੱਤੇ ਹਨ ਪਰ ਸ਼ਾਇਦ ਸਰਕਾਰਾਂ ਸਿਰਫ ਐਲਾਨ ਜਾਂ ਦਾਅਵੇ ਹੀ ਕਰਦੀਆਂ ਹਨ ਅਸਲ ਹਕੀਕਤ ਚ ਸਰਕਾਰਾਂ ਵੱਲੋਂ ਨ ਸ਼ਿ ਆਂ ਤੇ ਰੋ ਕ ਨਹੀਂ ਲਗਾਈ ਜਾ ਸਕੀ ਅੱਜ ਵੀ ਇੱਕ ਘਰ ਵਿਚ ਲੈਕੇ ਆਏ ਹਾਂ ਇਸ ਘਰ ਵਿਚ ਨ ਸ਼ੇ ਨੇ ਚੁੱਲਿਆਂ ਚ ਘਾਹ ਉਗਾ ਦਿੱਤਾ ਹੈ ਜਿਸਨੂੰ ਦੇਖਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕੈਪਟਨ ਅਮਰਿੰਦਰ ਵੱਲੋਂ 2 ਹਫਤਿਆਂ ਚ ਪੰਜਾਬ ਚ ਨ ਸ਼ਾ ਖ ਤ ਮ ਕਰਨ ਦੀ

ਸਹੁੰ ਖਾਧੀ ਗਈ ਸੀ ਪਰ ਦੋ ਹਫਤੇ ਕੀ ਦੋ ਮਹੀਨੇ ਕੀ ਦੋ ਸਾਲ ਤੋੰ ਵੀ ਉੱਪਰ ਦਾ ਟਾਇਮ ਹੋ ਗਿਆ ਪਰ ਹਜੇ ਤੱਕ ਪੰਜਾਬ ਵਿਚ ਨ ਸ਼ਿ ਆਂ ਤੇ ਰੋਕ ਨਹੀਂ ਲੱਗ ਸਕੀ ਪੰਜਾਬ ਵਿਚ ਅਨੇਕਾਂ ਘਰਾਂ ਨੂੰ ਇਹ ਨ ਸ਼ੇ ਨੇ ਬਰਬਾਦ ਕਰ ਦਿੱਤਾ ਹੈ ਅੱਜ ਜਿਸ ਘਰ ਲੈਕੇ ਆਏ ਹਾਂ ਇਹ ਤਰਨਤਾਰਨ ਜਿਲੇ ਦੇ ਸਰਹੱਦੀ ਇਲਾਕੇ ਦਾ ਪਿੰਡ ਹੈ ਜਿੱਥੇ ਕਿਸਾਨ ਆਗੂ ਸੁਰਜੀਤ ਸਿੰਘ ਪਹੁੰਚੇ ਇਹ ਪੂਰੇ ਦੇ ਪੂਰਾ ਪਰਿਵਾਰ ਨ ਸ਼ਿ ਆਂ ਨੇ ਆਪਣੀ ਲਪੇਟ ਵਿਚ ਲੈਕੇ ਘਰ ਬ ਰ ਬਾ ਦ ਕਰ ਦਿੱਤਾ ਤੇ ਇਸ ਘਰ ਚ ਚੁੱਲਿਆਂ ਵਿਚ ਘਾਹ ਉੱਗ ਗਿਆ ਹੈ ਬਾਕੀ ਲਈ ਹੇਠਾਂ ਦਿੱਤੀ ਵੀਡੀਓ ਦੇਖੋ

ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top