Business

ਕੋਰੋੜਾਂ ਰੁਪਏ ਨਾਲ ਬਣਾਇਆ Heritage Street ਪਰ ਹੁਣ ਦੇਖਲੋ ਕੁੱਝ ਸਾਲਾਂ ਵਿੱਚ ਹੀ ਕੀ ਕਰਤਾ ਹਾਲ

ਹੈਰੀਟੇਜ ਸਟਰੀਟ ਅਮ੍ਰਿਤਸਰ ਇਹ ਉਹ ਹੈ ਅਕਾਲੀ ਦਲ ਦੀ ਸਰਕਾਰ ਮੌਕੇ ਬਣਾਇਆ ਗਿਆ ਸੀ ਅਤੇ ਇਸ ਦੀ ਤੁਲਨਾ ਬਾਹਰ ਦੇ ਮੁਲਕਾਂ ਵਰਗੀ ਥਾਂ ਨਾਲ ਕੀਤੀ ਗਈ ਸੀ। ਅਸਲ ਵਿਚ ਇਹ ਹੈ ਵੀ ਖੂਬਸੂਰਤ ਪਰ ਕਹਿੰਦੇ ਨੇ ਕਿ ਭਾਰਤ ਦੀਆਂ ਥਾਂਵਾਂ ਨੂੰ ਖੂਬਸੂਰਤ ਬਣਾ ਤਾਂ ਦਿੱਤਾ ਜਾਂਦਾ ਇਹ ਪਰ ਉਸਦੀ ਸਾਂਭ ਸੰਭਾਲ ਕਿਵੇਂ ਹੋਵੇ ਜਾਂ ਕੌਣ ਕਰੇਗਾ ਏਸ ਦਾ ਕਿਸੇ ਨੂੰ ਕੋਈ ਅਤਾ ਪਤਾ ਨਹੀਂ ਹੁੰਦਾ। ਇਹੀ ਹਾਲ ਹੈਰੀਟੇਜ ਸਟਰੀਟ ਦਾ ਹੋਇਆ ਹੈ।

ਕੁਝ ਦਿਨ ਪਹਿਲਾਂ ਤੱਕ ਬਾਹਰੀ ਮੁਲਕ ਵਰਗਾ ਲੱਗਣ ਵਾਲਾ ਇਹ ਗਲਿਆਰਾ ਅੱਜ ਥੋੜੇ ਜਿਹੇ ਮੀਂਹ ਨਾਲ ਛੱਪੜ ਬਣ ਗਿਆ ਹੈ। ਹਾਲਾਂਕਿ ਕਰੁਣਾ ਅਤੇ ਐਤਵਾਰ ਦਾ ਲੌਕਡਾਊਨ ਹੋਣ ਕਰਕੇ ਸੇਲਾਨੀ ਅੱਜ ਨਾ ਮਾਤਰ ਹੀ ਰਹੇ ਪਰ ਸਥਾਨਕ ਵਾਸੀਆਂ ਨੂੰ ਅਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਵਾਲੇ ਥੋੜੇ ਬਹੁਤ ਬਾਹਰਲੇਮੁਲਕਾਂ ਵਰਗੀ ਇਸ ਗਲਿਆਰੇ ਵਿੱਚ ਦਿਖਤਾ ਭਾਰਤ ਵਰਗੀਆਂ ਆਈ। ਗੋਡੇ ਗੋਡੇ ਪਾਣੀ ਦਾ ਨਜ਼ਾਰਾ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ ਸਥਾਨਕ ਵਾਸੀ ਹੁਣ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਨੂੰ ਹੁਣ ਕਦੇ ਵੀ ਨਜ਼ਰ ਆ ਰਹੇ ਨੇ। ਹਾਲਾਂਕਿ ਇਹ ਪਰੇਸ਼ਾਨੀ ਕੁਝ ਦਿਨਾਂ ਜਾਂ ਕੁਝ ਮਹੀਨਿਆਂ ਦੀ ਹੋ ਸਕਦੀ ਹੈ ਪਰ ਕੁਝ ਦਿਨ ਹੀ ਲੋਕਾਂ ਨੂੰ ਇਸ ਗਲਿਆਰੇ ਦੀ ਬੇਨਿਜਮੀਆਂ ਦਾ ਅਹਿਸਾਸ ਕਰਵਾਉਣ ਲਈ ਕਾਫੀ ਨੇ।

ਸ੍ਰੀ ਮੰਦਰ ਸਾਹਿਬ ਵਿਚ ਆਏ ਦਿਨ ਹਜ਼ਾਰਾਂ ਸੰਗਤਾਂ ਪਹੁੰਚੀਆਂ ਹਨ ਦੂਜੇ ਪਾਸੇ ਆਉਣ ਵਾਲੇ ਦਿਨਾਂ ਵਿਚ ਹਾਲੇ ਹੋਰ ਬਰਸਾਤਾਂ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਅਜਿਹੇ ਵਿਚ ਖ਼ਬਰ ਦੇ ਗਲਿਆਰੇ ਦੀ ਕੀ ਹਾਲਤ ਹੋਵੇਗੀ ਇਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਾ ਲਵੋ। ਪਰ ਇੰਨਾ ਜਰੂਰ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਕਰੋੜਾਂ ਰੁਪਏ  ਖ਼ਰਚ ਕੇ ਬਣਾਏ ਗਏ ਇਨ੍ਹਾਂ ਵੱਡੇ-ਵੱਡੇ ਸਥਾਨਾਂ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਅਸਫਲ ਦਿਖਾਈ ਦੇ ਰਿਹਾ ਹੈ। ਮਸਲਾ ਸਿਰਫ਼ ਪਾਣੀ ਖੜਨ ਦਾ ਨਹੀਂ ਨਿਕਾਸੀ ਸਿਸਟਮ ਦਾ ਹੈ । ਹਰ ਸਾਲ ਇਸ ਗਲਿਆਰੇ ਵਿਚ ਪਾਣੀ ਖੱੜਦਾ ਹੈ । ਪਰ ਹਰ ਸਾਲ ਅਤੇ ਸਾਲ ਸਰਕਾਰ ਇਸ ਪਾਣੀ ਦੇ ਖੁਦ-ਬ-ਖੁਦ ਸੁੱਕ ਜਾਣ ਦਾ ਇੰਤਜ਼ਾਰ ਕਰਦੀਆਂ ਨੇ। ਅਤੇ ਅਗਲੇ ਸਾਲ ਤੱਕ ਇਸ ਕਮਰੇ ਵਿਚ ਬੈਠ ਕੇ ਆਪਣੇ ਆਫਿਸ ਵਿੱਚ ਆਇਆ ਬੋਤਲਾਂ ਵਾਲਾ ਪਾਣੀ ਇੰਜੁਆਏ ਕਰਦੀ ਆਂ ਹਨ।

Click to comment

Leave a Reply

Your email address will not be published. Required fields are marked *

Most Popular

To Top