News

ਕੋਰੋਨਾ ਵੈਕਸੀਨ ਦੀ ਹੋਣ ਲੱਗੀ ਜਮ੍ਹਾਖੋਰੀ, ਪੁਲਿਸ ਨੇ ਰੇਡ ਮਾਰ ਕੀਤਾ ਖੁਲਾਸਾ

ਕੋਰੋਨਾ ਵਾਇਰਸ ਦੇ ਮਰੀਜ਼ ਇੰਨੇ ਵਧ ਗਏ ਹਨ ਕਿ ਆਕਸੀਜਨ ਸਿਲੰਡਰ, ਵੈਂਟੀਲੇਟ ਤੇ ਬੈੱਡ ਘੱਟ ਪੈ ਗਏ ਹਨ। ਇੱਥੋਂ ਤਕ ਕਿ ਇਸ ਦੀ ਵੈਕਸੀਨ ਰੇਮਡੇਸਿਵਿਰ ਦੀ ਵੀ ਕਮੀ ਬਜ਼ਾਰ ਵਿੱਚ ਹੋ ਗਈ ਹੈ ਪਰ ਅਜਿਹਾ ਲਗਦਾ ਹੈ ਕਿ ਦਵਾਈ ਦੀ ਕਮੀ ਕੁਦਰਤੀ ਨਹੀਂ ਬਲਕਿ ਮਨੁੱਖ ਦੁਆਰਾ ਬਣਾਈ ਗਈ ਹੈ। ਮੁੰਬਈ ਪੁਲਿਸ ਨੇ ਜਮ੍ਹਾਖੋਰੀ ਦੀ ਗੁਪਤ ਸੂਚਨਾ ਤੇ ਦੋ ਥਾਵਾਂ ਤੇ ਛਾਪੇਮਾਰੀ ਕਰ ਕੇ ਰੇਮਡੇਸਿਵਿਰ ਦੀਆਂ 2200 ਸ਼ੀਸ਼ੀਆਂ ਬਰਾਮਦ ਕੀਤੀਆਂ ਹਨ।

Gilead gets WHO cold shoulder for remdesivir in COVID-19, launches speedy  defense | FiercePharma

ਪੁਲਿਸ ਦੇ ਨਾਲ ਫੂਡ ਐਂਡ ਡਰੱਗ ਪ੍ਰਸ਼ਾਸਨ (ਐਫਡੀਏ) ਦੇ ਅਧਿਕਾਰੀ ਇਸ ਕਾਰਵਾਈ ਵਿੱਚ ਸ਼ਾਮਲ ਰਹੇ। ਦੱਸਿਆ ਜਾ ਰਿਹਾ ਹੈ ਕਿ ਨਿਰਯਾਤ ਕਰਨ ਵਾਲਿਆਂ ਨੇ ਜ਼ਿੰਦਗੀ ਬਚਾਉਣ ਵਾਲੀ ਦਵਾਈ ਦੀ ਜਮ੍ਹਾਖੋਰੀ ਕਰ ਰੱਖੀ ਸੀ। ਅੱਜ ਇਕ ਅਧਿਕਾਰੀ ਨੇ ਕਾਰਵਾਈ ਬਾਰੇ ਜਾਣਕਾਰੀ ਦਿੱਤੀ। 

ਉਸ ਨੂੰ ਅੰਧੇਰੀ ਦੇ ਮਰੋਲ ਇਲਾਕੇ ਵਿੱਚ ਇਕ ਨਿਰਯਾਤ ਕਰਨ ਵਾਲੇ ਦੇ ਇੱਥੋਂ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬਾਕੀ ਦੀ 200 ਸ਼ੀਸ਼ੀਆਂ ਨਿਊ ਮਰੀਨ ਲਾਇਨਸ ਇਲਾਕੇ ਵਿੱਚ ਨਿਰਯਾਤ ਕਰਨ ਵਾਲੇ ਦੇ ਇਕ ਹੋਰ ਕੰਪਲੈਕਸ ਤੋਂ ਬਰਾਮਦ ਕੀਤੀਆਂ ਗਈਆਂ ਹਨ। 

Click to comment

Leave a Reply

Your email address will not be published. Required fields are marked *

Most Popular

To Top