Business

ਕੈਪਟਨ ਨੂੰ ਪਾ ਲਿਆ ਬ੍ਰਹਮਪੁਰਾ ਨੇ ਘੇਰਾ ਬਣਾ ਦਿੱਤੀ ਰੇ ਲ

ਇੱਕ ਪਾਸੇ ਪੰਜਾਬ ਵਿੱਚ ਕਰੋਨਾ ਦਾ ਕ ਹਿ ਰ ਤੇ ਦੂਜੇ ਪਾਸੇ ਜ ਹਿ ਰੀ ਲੀ ਸ਼ ਰਾ ਬ ਦਾ ,ਜਿਸ ਨਾਲ 100 ਦੇ ਕਰੀਬ ਮੌ ਤਾਂ ਹੋ ਚੁਕੀਆਂ ਨੇਂ ਮੌ ਤਾਂ ਦਾ ਅੰਕੜਾ ਰੁਕਣ ਦਾ ਨਾਮ ਹੀ ਨਹੀਂ ਲੇ ਰਿਹਾ ਹੈ , ਹੁਣ ਇਸ ਮਾਮਲੇ ਨੂੰ ਲੈ ਕਿ ਸੁਖਬੀਰ ਬਾਦਲ ਵਲੋਂ ਹ ਮ ਲਾ ਕੀਤਾ ਗਿਆ ,ਤੇ ਫੇਰ ਵਿ ਰੋ ਧੀ ਧਿ ਰ ਦੇ ਲੀਡਰ ਰਹਿ ਚੁੱਕੇ ਸੁਖਪਾਲ ਖਾਇਰੈ ਵਲੋਂ ਹੁਣ ਇਸ ਕੜੀ ਵਿਚ ਬ੍ਰਹੰਮਪੁਰਾ ਵਲੋਂ ਸਰਕਾਰ ਦੇ ਵੱਡਾ ਹ ਮ ਲਾ ਕੀਤਾ ਗਿਆ ਹੈ

ਪੰਜਾਬ ਦੇ ਮਾਝਾ ਇਲਾਕੇ ਵਿੱਚ ਤਿੰਨ ਜ਼ਿਲ੍ਹਿਆਂ ਵਿੱਚ 90 ਦੇ ਕਰੀਬ ਲੋਕਾਂ ਦੀ ਜ਼ ਹਿ ਰੀ ਲੀ ਸ਼ ਰਾ ਬ ਪੀਣ ਨਾਲ ਮੌ ਤ ਹੋ ਗਈ। ਇਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋ ਸ ਪ੍ਰ ਦਰ ਸ਼ ਨ ਕੀਤੇ ਗਏ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਅਸ ਤੀ ਫਾ ਦੇ ਦੇਣਾ ਚਾਹੀਦਾ ਹੈ। ਬਰਨਾਲਾ ਵਿੱਚ ਰੋਸ ਜ਼ਾ ਹ ਰ ਕਰ ਰਹੇ ਆਮ ਆਦਮੀ ਪਾਰਟੀ ਦੇ ਸੂਬਾ ਯੂਥ ਇੰਚਾਰਜ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ

ਕੈਪਟਨ ਸਰਕਾਰ ਇਸ ਮਾ ਮ ਲੇ ‘ਤੇ ਸੁੱਤੀ ਪਈ ਹੈ। ਕੁਝ ਪੁਲਿਸ ਅਧਿਕਾਰੀਆਂ ‘ਤੇ ਕਾਰਵਾਈ ਕਰਕੇ ਖਾਨਾਪੂਰਤੀ ਕੀਤੀ ਜਾ ਰਹੀ ਹੈ। ਪੀ ੜ ਤ ਲੋਕ ਅੱਜ ਵੀ ਚੀਕ-ਚੀਕ ਕੇ ਕਹਿ ਰਹੇ ਹਨ ਕਿ ਇਸ ਜ਼ਹਿਰੀਲੀ ਸ਼ਰਾਬ ਪਿੱਛੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਹੱਥ ਹੈ, ਪਰ ਸਰਕਾਰ ਅਸਲ ਦੋ ਸ਼ੀ ਆਂ ‘ਤੇ ਕਾਰਵਾਈ ਕਰਨ ਦੀ ਥਾਂ ‘ਤੇ ਛੋਟੇ ਅਧਿਕਾਰੀਆਂ ‘ਤੇ ਕਾ ਰ ਵਾ ਈ ਕਰ ਰਹੀ ਹੈ।

ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਚਾਰ ਹਫ਼ਤਿਆਂ ‘ਚ ਨ ਸ਼ਾ ਖ਼ ਤ ਮ ਕਰਨ ਦਾ ਦਾਅਵਾ ਕੀਤਾ ਸੀ, ਪਰ ਕੈਪਟਨ ਸਰਕਾਰ ਤੋਂ ਚਿੱ ਟਾ ਤਾਂ ਖ਼ ਤ ਮ ਹੋਇਆ ਨਹੀਂ, ਸਗੋਂ ਪੰਜਾਬ ਵਿੱਚ ਸ਼ ਰਾ ਬ ਮਾ ਫੀ ਆ ਨੂੰ ਸਰਗਰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਖੁ ਦ ਮੁੱਖ ਮੰਤਰੀ ਕੈਪਟਨ ਕੋਲ ਹੈ, ਜਿਸ ਲਈ ਇਸ ਸਾਰੇ ਮਾਮਲੇ ਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈਣੀ ਚਾਹੀਦੀ ਹੈ ਤੇ ਨੈਤਿਕਤਾ ਦੇ ਆਧਾਰ ‘ਤੇ ਆਪਣੇ ਅਹੁਦੇ ਤੋਂ ਅ ਸ ਤੀਫਾ ਦੇਣਾ ਚਾਹੀਦਾ ਹੈ।

Click to comment

Leave a Reply

Your email address will not be published. Required fields are marked *

Most Popular

To Top