Business

ਕੈਪਟਨ ਦੇ ਤਖਤ ਹਿਲਾਉਣ ਲਈ ਰਵਾਨਾ ਹੋ ਗਿਆ ਭਗਵੰਤ ਮਾਨ

ਪੰਜਾਬ ਚ ਜ਼ ਹਿ ਰੀ ਲੀ ਸ਼ ਰਾ ਬ ਨਾਲ ਮੌ ਤਾਂ ਦਾ ਮਾ ਮ ਲਾ ਭ ਖ ਦਾ ਜਾ ਰਿਹਾ ਹੈ। ਵਿ ਰੋ ਧੀ ਧਿ ਰਾਂ ਕਾਂਗਰਸ ਸਰਕਾਰ ਨੂੰ ਬੁ ਰੀ ਤਰ੍ਹਾਂ ਨਾਲ ਘੇ ਰ ਰਹੀਆਂ ਹਨ। ਕੁਝ ਕਾਂਗਰਸੀ ਵਿਧਾਇਕਾਂ ਦਾ ਨਾਂ ਇਸ ਮਾ ਮ ਲੇ ਚ ਆਉਣ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਕਾਰਵਾਈ ਨਾ ਕਰਨ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਦਰਮਿਆਨ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਲਈ ਅੱਜ ਮੁਹਾਲੀ ਤੋਂ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ।

ਆਪਣੇ ਪ੍ਰ ਰ ਸ਼ ਨ ਰਾਹੀਂ ‘ਆਪ’ ਆਗੂ ਮੁੱਖ ਮੰਤਰੀ ਦੀ ਭਾਲ ਮੁਹਾਲੀ ਤੋਂ ਸ਼ੁਰੂ ਕਰਕੇ ਕੈਪਟਨ ਦੇ ਫਾਰਮ ਹਾਊਸ ਤੱਕ ਕਰਨਗੇ। ਆਮ ਆਦਮੀ ਪਾਰਟੀ ਇਹ ਰੋ ਸ ਪ੍ਰ ਦ ਰ ਸ਼ ਨ ਸੂਬੇ ‘ਚ ਨਕਲੀ ਸ਼ ਰਾ ਬ ਨਾਲ ਹੋ ਰਹੀਆਂ ਮੌ ਤਾਂ ਦੇ ਰੋ ਸ ਵ ਜੋਂ ਪੰਜਾਬ ਸਰਕਾਰ ਖ਼ਿ ਲਾ ਫ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਇਸ ਮਸਲੇ ‘ਤੇ ਚੁੱਪੀ ਧਾ ਰੀ ਬੈਠੀ ਹੈ।

ਸ਼ ਰਾ ਬ ਤਸਕਰਾਂ ਦੇ ਨਾਲ ਪੁਲਿਸ ਦੀ ਮਿਲੀਭੁਗਤ ਹੈ ਤੇ ਵਿਧਾਇਕ ਵੀ ਰਿ ਸ਼ ਵ ਤ ਲੈਂਦੇ ਹਨ। ਪੁਲਿਸ ਆਪਣਿਆਂ ‘ਤੇ ਹੀ ਕਾ ਰ ਵਾ ਈ ਨਹੀਂ ਕਰੇਗੀ। ਇਸ ਲਈ CBI ਜਾਂ ਫ਼ਿਰ ਮੌਜੂਦਾ ਜੱਜ ਤੋਂ ਇਸ ਦੀ ਜਾਂ ਚ ਹੋਵੇ। ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top