ਕੈਪਟਨ ਦੇ ਗੜ੍ਹ ’ਚ ਆਪ ਉਮੀਦਵਾਰ ਅੱਗੇ, ਕੈਪਟਨ ਚੱਲ ਰਹੇ ਨੇ ਪਿੱਛੇ
By
Posted on

ਕਾਂਗਰਸ ਤੋਂ ਵੱਖ ਹੋ ਕੇ ਆਪਣੀ ਪਾਰਟੀ ਬਣਾ ਕੇ ਚੋਣ ਲੜ ਰਹੇ ਕੈਪਟਨ ਅਮਰਿੰਦਰ ਸਿੰਘ ਪਿੱਛੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 1364 ਵੋਟਾਂ ਮਿਲੀਆਂ ਹਨ, ਜਦਕਿ ਉਨ੍ਹਾਂ ਦੇ ਮੁਕਾਬਲੇ ‘ਚ ‘ਆਪ’ ਉਮੀਦਵਾਰ ਅਜੀਤ ਪਾਲ ਕੋਹਲੀ 4939 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਦਿੜ੍ਹਬਾ ਤੋਂ ਆਪ ਉਮੀਦਵਾਰ ਹਰਪਾਲ ਸਿੰਘ ਚੀਮਾ 3996 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਅੰਮ੍ਰਿਤਸਰ ਦੇ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਗੇ
ਭੁਲੱਥ ਤੋਂ ਅਕਾਲੀ ਬਸਪਾ ਅੱਗੇ
ਨਾਭਾ ਤੋਂ ਆਪ ਉਮੀਦਵਾਰ ਦੇਵ ਸਿੰਘ ਮਾਨ 2500 ਵੋਟਾਂ ਨਾਲ ਅੱਗੇ
ਭਦੌੜ ਤੋਂ ਆਪ ਦੇ ਲਾਭ ਸਿੰਘ ਉਗੋਕੇ ਮੁੱਖ ਮੰਤਰੀ ਚੰਨੀ ਤੋਂ ਅੱਗੇ
ਜਲਾਲਾਬਾਦ ਤੋਂ ਸੁਖਬੀਰ ਬਾਦਲ ਵੀ ਚੱਲ ਰਹੇ ਨੇ ਪਿੱਛੇ
