Business

ਕੈਪਟਨ ਦੀ ਹੋਵੇਗੀ ਮੁੱਖ ਮੰਤਰੀ ਆਹੁਦੇ ਤੋਂ ਛੁੱਟੀ ਗਾਂਧੀ ਦਰਬਾਰ ਚ ਪਹੁੰਚੇ

ਜ਼ ਹਿ ਰੀ ਲੀ ਸ਼ ਰਾ ਬ ਨਾਲ ਸੈਂ ਕ ੜੇ ਮੌ ਤਾਂ ਹੋਣ ਦੇ ਮੁੱ ਦੇ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਵੱਲੋਂ ਆਪਣੀ ਹੀ ਸਰਕਾਰ ਖਿ ਲਾ ਫ ਚੁੱ ਕੇ ਸਵਾਲਾਂ ‘ਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਾਫੀ ਇ ਤ ਰਾ ਜ਼ ਜਤਾਇਆ ਸੀ। ਜਾਖੜ ਨੂੰ ਮੋ ੜ ਵਾਂ ਜਵਾਬ ਦਿੰਦਿਆਂ ਹੁਣ ਦੂਲੋ ਨੇ ਕਿਹਾ ਜਾਖੜ ਦੋ ਸਾਲ ਤੋਂ ਕਿਉਂ ਨਹੀਂ ਬੋ ਲਿ ਆ ਦਰਅਸਲ ਰਾਜਪਾਲ ਨੂੰ ਆਪਣੀ ਹੀ ਸਰਕਾਰ ਖਿ ਲਾ ਫ ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਸੁਨੀਲ ਜਾਖੜ ਨੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਬਾਜਵਾ ਨੂੰ

ਕਾਂਗਰਸ ਪਾਰਟੀ ਚੋਂ ਬਾਹਰ ਕੱਢਣ ਦੀ ਗੱਲ ਕਹਿ ਦਿੱਤੀ ਸੀ। ਇਸ ‘ਤੇ ਹੁਣ ਦੂਲੋ ਨੇ ਕਿਹਾ ਪੰਜਾਬ ‘ਚ ਨ ਸ਼ਾ ਮਾ ਫੀ ਆ, ਲੈਂ ਡ ਮਾ ਫੀ ਆ, ਕੇਬਲ ਮਾ ਫੀ ਆ ਧ ੜੱ ਲੇ ਨਾਲ ਚੱਲ ਰਿਹਾ ਹੈ। ਸ਼ ਰਾ ਬ ਦੀਆਂ 6 ਨਕਲੀ ਫੈ ਕ ਟਰੀ ਆਂ ਚੱ ਲ ਰਹੀਆਂ ਹਨ ਜਿਸ ‘ਚ ਇਨ੍ਹਾਂ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸਿੱਧੇ ਤੇ ਅਸਿੱਧੇ ਤੌਰ ‘ਤੇ ਮਿ ਲੀ ਭੁ ਗ ਤ ਹੈ। ਇਨ੍ਹਾਂ ਦੀ ਨ ਕ ਲੀ ਸ਼ ਰਾ ਬ ਨੇ ਗਰੀਬਾਂ ਦੀਆਂ ਜਾ ਨਾਂ ਲੈ ਲਈਆਂ। ਜਾਖੜ ਉਨ੍ਹਾਂ ਇਲਾਕਿਆਂ ‘ਚ ਹੁਣ ਤੱਕ ਕਿਉਂ ਨਹੀਂ ਗਿਆ,

ਜਿਸ ਇਲਾਕੇ ਨੇ ਇਸ ਨੂੰ ਦੋ ਸਾਲ ਪਹਿਲਾਂ ਰਾਜ ਸਭਾ ਮੈਂਬਰ ਬਣਾਇਆ ਸੀ। ਜਾਖੜ ਨੇ ਉਨ੍ਹਾਂ ਲੋਕਾਂ ਦੀ ਸਾ ਰ ਤਕ ਨਹੀਂ ਲਈ। ਦੂ ਲੋ ਨੇ ਕਿਹਾ “ਇਹ ਤਾਂ ਤੋ ਤਾ ਹੈ, ਪਤਾ ਨਹੀਂ ਕਿਸ ਦੇ ਕਹਿਣ ‘ਤੇ ਬੋਲ ਰਿਹਾ। ਸਾਨੂੰ ਸੋਨੀਆ ਗਾਂਧੀ ਅੱਜ ਕਹਿਣ ਅਸੀਂ ਅਸ ਤੀ ਫਾ ਦੇਣ ਨੂੰ ਤਿਆਰ ਹਾਂ। ਦੂਲੋ ਨੇ ਭ ੜਾ ਸ ਕੱ ਢ ਦਿ ਆਂ ਕਿਹਾ ਇਨ੍ਹਾਂ ਪੁਰਾਣੇ ਕਾਂਗਰਸੀਆਂ ਨੂੰ ਖੂੰ ਜੇ ਲਾ ਕੇ ਅਕਾਲੀ ਦਲ ਚੋਂ ਆਇਆਂ ਨੂੰ ਮੰਤਰੀ ਬਣਾ ਦਿੱਤਾ।

Click to comment

Leave a Reply

Your email address will not be published. Required fields are marked *

Most Popular

To Top