News

ਕੈਪਟਨ ਦੀ ‘ਪੰਜਾਬ ਲੋਕ ਕਾਂਗਰਸ’ ਪਾਰਟੀ ਨੂੰ ਚੋਣ ਨਿਸ਼ਾਨ ਮਿਲਿਆ ਹਾਕੀ ਸਟਿੱਕ ਅਤੇ ਬਾਲ

ਕੈਪਟਨ ਅਮਰਿੰਦਰ ਸਿੰਘ ਨੇ 2 ਨਵੰਬਰ ਨੂੰ ਨਵੀਂ ਪਾਰਟੀ ਬਣਾਈ ਸੀ।  ਕੈਪਟਨ ਨੇ ਆਪਣੀ ਨਵੀਂ ਪਾਰਟੀ ਦਾ ਨਾਮ ‘ਪੰਜਾਬ ਲੋਕ ਕਾਂਗਰਸ’ ਰੱਖਿਆ ਹੈ। ਹੁਣ ਉਹਨਾਂ ਨੂੰ ਪਾਰਟੀ ਦਾ ਚਿੰਨ ਵੀ ਮਿਲ ਗਿਆ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੀ ਪਾਰਟੀ ਦੇ ਟਵਿਟਰ ਪੇਜ਼ ਰਾਹੀਂ ਦਿੱਤੀ ਹੈ।

ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਲੋਕ ਕਾਂਗਰਸ ਨੂੰ ਆਪਣਾ ਪਾਰਟੀ ਚਿੰਨ੍ਹ ਹਾਕੀ ਸਟਿੱਕ ਅਤੇ ਬਾਲ ਪ੍ਰਾਪਤ ਹੋਇਆ ਹੈ। ਦੱਸ ਦਈਏ ਕਿ ਇਸ ਤੋਂ ਬਾਅਦ ਉਹਨਾਂ ਨੇ ਭਾਜਪਾ ਨਾਲ ਗੱਠਜੋੜ ਵੀ ਕਰ ਲਿਆ ਹੈ।

Click to comment

Leave a Reply

Your email address will not be published.

Most Popular

To Top