Business

ਕੈਪਟਨ ਤੇ ਜਾਖੜ ਜਾਣਗੇ ਪਾਰਟੀ ਚੋਂ ਬਾਹਰ ਕਾਂਗਰਸ ਨਵੇਂ ਬੰਦੇ ਨੂੰ ਬਣਾਓ ਮੁੱਖ ਮੰਤਰੀ

ਅੰਮ੍ਰਿਤਸਰ,ਤਰਨਤਾਰਨ ਤੇ ਗੁਰਦਾਸਪੁਰ ਵਿੱਚ ਨਾ ਜਾ ਇ ਜ਼ ਸ਼ ਰਾ ਬ ਦੇ ਕਾ ਰੋ ਬਾ ਰ ਕਾਰਨ ਜਿੱਥੇ ਕਾਫੀ ਲੋਕਾਂ ਦੀ ਜਾ ਨ ਚਲੀ ਗਈ ਸੀ ਅਤੇ ਇਸ ਨੂੰ ਲੈ ਕਿ ਸਾਰੀਆਂ ਹੀ ਪਾਰਟੀਆਂ ਨੇ ਕਾਂਗਰਸ ਨੂੰ ਘੇ ਰਾ ਬਣਾਇਆ ਹੋਇਆ ਹੈ ਕਿਉਂਕਿ ਇਸ ਤੇ ਨ ਕੇ ਲ ਨਹੀਂ ਕੱ ਸੀ ਜਾ ਰਹੀ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ ਵੀ ਹੁਣ ਦੋ ਟੋ ਟੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਜੋ ਕਿ ਸਟੇਟ ਪ੍ਰਧਾਨ ਵੀ ਰਹਿ ਚੁੱਕੇ ਨੇ ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਮਾ ਮ ਲੇ ਦੀ ਜਾਂ ਚ ਹੋਣੀ ਚਾਹੀਦੀ ਹੈ ਅਤੇ ਜਾਂ ਚ ਦੇ ਵਿੱਚ ਜੋ ਹੱ ਕ ਦਾ ਰ ਹਨ ਉਨ੍ਹਾਂ ਨੂੰ ਸ ਜ਼ਾ ਵੀ ਮਿਲਣੀ ਚਾਹੀਦੀ ਹੈ

ਜੋ ਪੁਲਿਸ ਮਹਿਕਮਾ ਜਾਂ ਫਿਰ ਹੋਰ ਵਿਅਕਤੀ ਉਨ੍ਹਾਂ ਦਾ ਸਾਹ ਦਿੰਦੇ ਸਨ ਉਨ੍ਹਾਂ ਦੇ ਚਿਹਰੇ ਤੋਂ ਨਕਾਬ ਉੱਠਣੇ ਚਾਹੀਦੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਕਾਂਗਰਸ ਪਾਰਟੀ ਦੀ ਪਾਲਸੀਆਂ ਦੇ ਖ਼ਿ ਲਾ ਫ਼ ਨਹੀਂ ਸਕੂਨ ਜੋ ਕਾਂਗਰਸ ਨੂੰ ਚਲਾਉਂਦੇ ਹਨ ਉਨ੍ਹਾਂ ਦੇ ਖਿਲਾਫ ਹਨ ੍ਪ੍ਰਤਾਪ ਬਾਜਵਾ ਨੇ ਲਗਾਤਾਰ ਜਾਖੜ ਅਤੇ ਕੈਪਟਨ ਤੇ ਵੀ ਸਾਧਿਆ ਨਿ ਸ਼ਾ ਨਾ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਹਾਈਕਮਾਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਜਹਾਜ਼ ਨੂੰ ਬ ਰ ਸਾ ਤ ਦੇ ਵਿੱਚ ਉਤਾਰਿਆ ਗਿਆ ਤਾਂ ਇਸ ਵੇਲੇ ਉਸ ਦਾ

ਫਿ ਸ ਲ ਣ ਦਾ ਡ ਰ ਹੈ ਜਿਸ ਤੋਂ ਉਨ੍ਹਾਂ ਦਾ ਭਾਵ ਸੀ ਕਿ ਪਾ ਇ ਲ ਟ ਤੇ ਕੋ ਪਾ ਇ ਲ ਟ ਮਲੋ ਜਾਂ ਨੇ ਕਿ ਕੈਪਟਨ ਅਤੇ ਜਾਖੜ ਨੂੰ ਕਾਂਗਰਸ ਪਾਰਟੀ ਚੋਂ ਬਾਹਰ ਕੱ ਢ ਕੇ ਨਵੀਂ ਬੰਦਿਆਂ ਨੂੰ ਇਸ ਵੱਡੇ ਆਉਂਦਿਆਂ ਦੀ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਇਹ ਜਹਾਜ਼ ਆਪਣੀ ਸਹੀ ਰਫਤਾਰ ਫ ੜ ਸਕੇ ਉਨ੍ਹਾਂ ਦਾ ਕਹਿਣਾ ਸੀ ਕਿ ਚਾਰ ਸਾਲ ਲੱਗਭੱਗ ਲੰਘ ਚੁੱਕੇ ਹਨ ਅਤੇ ਕਾਂਗਰਸ ਦੇ ਕਹੇ ਗਏ ਬੋਲਾਂ ਚੋਂ ਇੱਕ ਵੀ ਬੋਲ

ਨਹੀਂ ਪੁਗਾਇਆ ਗਿਆ ਸਗੋਂ ਉਸ ਤੋਂ ਉਲਟ ਹੁੰਦਾ ਨਜ਼ਰ ਆ ਰਿਹਾ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਹ ਰਹਿੰਦੇ ਹੋਏ ਸਾਲ ਦੇ ਵਿੱਚ ਕਾਂਗਰਸ ਦੇ ਵੱਲੋਂ ਨਵੀਂ ਰਣਨੀਤੀ ਬਣਾਈ ਜਾਂਦੀ ਹੈ ਤਾਂ ਕਾਂਗਰਸ ਬਚਾਈ ਵੀ ਜਾ ਸਕਦੀ ਹੈ ਪ੍ਰਤਾਪ ਬਾਜਵਾ ਨੇ ਮਾਫੀਆ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਜਿੱਥੇ ਪਹਿਲਾਂ ਮਾ ਫੀ ਆ ਘਟਾਉਣ ਦੀ ਗੱਲ ਕਰ ਰਹੀ ਸੀ ਹੁਣ ਉਹ ਕਾਫ਼ੀ ਵੱਧ ਚੁੱਕਿਆ ਅਤੇ ਲੋਕਾਂ ਨੂੰ ਵੀ ਇਸ ਗੱਲ ਦੀ ਸਮਝ ਆ ਗਈ ਹੈ ਕਿ ਇਹ ਸਰਕਾਰ ਹੁਣ ਕੁਝ ਨਹੀਂ ਕਰੇਗੀ ਹੇਠਾਂ ਦਿੱਤੀ ਗਈ ਵੀਡੀਓ ਦੇ ਵਿੱਚ ਤੁਹਾਨੂੰ ਪ੍ਰਤਾਪ ਬਾਜਵਾ ਦੇ ਦੁਬਾਰਾ ਹੋਰ ਅਹਿਮ ਖੁਲਾਸਿਆਂ ਦੇ ਬਾਰੇ ਜਾਣਕਾਰੀ ਮਿਲੇਗੀ ਦੇਖੋ ਬੀਡੀਐੱਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ

Click to comment

Leave a Reply

Your email address will not be published.

Most Popular

To Top