Business

ਕੈਨੇਡਾ ਚ ਲਾਈਨ ਚ ਲੱਗੇ ਬੰਦੇ ਨੂੰ ਟੱਕਰੀ ਪੰਜਾਬਣ ਧੀ, ਫੇਰ ਕੀਤਾ ਅਜਿਹਾ ਕੰਮ, ਗੋਰਿਆਂ ਨੂੰ ਦਿੱਤੀ ਮਾਤ

ਸ਼ੋਸ਼ਲ ਮੀਡੀਆ ਤੇ ਇੱਕ ਪੰਜਾਬਣ ਕੁੜੀ ਹਰਮਨ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਪੰਜਾਬਣ ਧੀ ਕਨੇਡਾ ਚ ਇੱਕ ਰੈਸਟੋਰੈਂਟ ਤੇ ਕੰਮ ਕਰਦੀ ਹੈ ਇਸਦੇ ਦੱਸਣ ਮੁਤਾਬਿਕ ਕੱਲ ਸ਼ਾਮ ਦੇ ਸਮੇਂ ਉਹ ਜਿਸ ਰੈਸਟੋਰੈਂਟ ਤੇ ਕੰਮ ਕਰਦੀ ਹੈ ਉਥੇ ਇੱਕ ਪੰਜਾਬੀ ਆਦਮੀ ਕੰਮ ਤੋੰ ਥੱਕਿਆ ਹਾ ਰਿਆ ਹੋਇਆ ਵਾਪਿਸ ਆਇਆ ਹੋਇਆ ਲੱਗਦਾ ਸੀ ਤੇ ਉਹ ਖਾਣਾ ਲੈਣ ਵਾਸਤੇ ਲਾਈਨ ਵਿਚ ਲੱਗ ਗਿਆ ਜਦੋਂ ਉਸਦੀ ਵਾਰੀ ਆਈ ਤਾਂ ਉਸਨੇ ਖਾਣੇ ਦਾ ਆਡਰ ਦਿੱਤਾ ਉਸਦਾ ਖਾਣਾ ਜਦੋੰ ਉਸਨੂੰ ਮਿਲਿਆ ਤਾਂ ਉਹ ਬਿੱਲ ਦੇ ਪੈਸੇ ਭਰਨ ਲੱਗਾ ਤਾਂ ਜੋ ੳਸ ਕੋਲ ਕਾਰਡ ਦੀ ਉਸ ਤੋੰ ਪੇਮੈਂਟ ਨਹੀਂ ਹੋ ਸਕੀ

ਸ਼ਾਇਦ ਉਸਦਾ ਕਾਰਡ ਬਲਾਕ ਹੋ ਚੁੱਕਾ ਸੀ ਉਸਦੇ ਚਿਹਰੇ ਤੇ ਉਸੇ ਸਮੇਂ ਉਦਸੀ ਛਾਅ ਗਈ ਉਸਨੇ ਆਡਰ ਕੀਤਾ ਹੋਇਆ ਸਮਾਨ ਵਾਪਿਸ ਦੇ ਦਿੱਤਾ ਤੇ ਪਰ ਉਸਦੇ ਪਿੱਛੇ ਖੜੇ ਇੱਕ ਗੋਰੇ ਨੇ ਜਦੋੰ ਦੇਖਿਆ ਕਿ ੳਹ ਕੋਲ ਖਾਣੇ ਵਾਸਤੇ ਪੈਸੇ ਨਹੀਂ ਹਨ ਤਾਂ ਉਸਨੇ ਕਿਹਾ ਤੁਸੀਂ ਖਾਣਾ ਲਵੋ ਮੈਂ ਪੈਸੇ ਦੇ ਦਿੰਦਾ ਹਾਂ ਪਰ ਉਹ ਮਨਾ ਕਰਨ ਲੱਗਾ ਪਰ ਉਸਦੇ ਜ਼ਿਆਦਾ ਕਹਿਣ ਤੇ ੳਹ ਤਿਆਰ ਹੋ ਗਿਆ ਤਾਂ ਇਸ ਪੰਜਾਬਣ ਨੇ ਦੱਸਿਆ ਕਿ ਇਹ ਸਭ ਦੇਖਕੇ ਉਸਨੇ ਵੀ ਆਪਣਾ ਫਰਜ਼ ਨਿਭਾਉਣਾ ਚਾਹਿਆ ਤੇ ਮਦਦ ਕਰਨੀ ਚਾਹੀ ਤਾਂ

ਇਸ ਕੁੜੀ ਨੇ ਉਸਦੇ ਬਿੱਲ ਚ ਉਸਨੂੰ ਰਿਆਇਤ ਦੇ ਦਿਤੀ ਤੇ ਉਸਨੂੰ ਅੱਧੇ ਪੈਸੇ ਹੀ ਖਾਣੇ ਦੇ ਬਿੱਲ ਦੇ ਭੁਗਤਾਨ ਕਰਨੇ ਪਏ ਇਹ ਸਭ ਕਰਨ ਤੋੰ ਬਾਅਦ ਹਰਮਨ ਦਾ ਕਹਿਣਾ ਹੈ ਕਿ ਉਸਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਸਾਡੇ ਪੇਜ਼ ਤੇ ਆਉਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਹਮੇਸ਼ਾ ਤੁਹਾਨੂੰ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਵਾਸਤੇ ਅੱਜ ਹੀ ਸਾਡਾ ਪੇਜ਼ ਲਾਈਕ ਕਰੋ ਜਿਹਨਾਂ ਨੇ ਸਾਡਾ ਪੇਜ਼ ਪਹਿਲਾਂ ਤੋ ਲਾਈਕ ਕੀਤਾ ਹੋਇਆ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ

Click to comment

Leave a Reply

Your email address will not be published. Required fields are marked *

Most Popular

To Top