News

ਕਿਸਾਨਾਂ ਨੇ ਪੇਸ਼ ਕੀਤੀ ਮਿਸਾਲ! ਮੋਰਚੇ ਚੁੱਕਣ ਮਗਰੋਂ ਖੁਦ ਚਲਾਈ ਸਫਾਈ ਮੁਹਿੰਮ

ਦਿੱਲੀ ਦੇ ਕੁੰਡਲੀ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਤੇ ਹੋਰ ਕਈ ਬਾਰਡਰ ਤੋਂ ਕਿਸਾਨਾਂ ਨੇ ਧਰਨੇ ਚੁੱਕ ਲਏ ਹਨ। ਕਿਸਾਨਾਂ ਨੇ ਧਰਨਾ ਚੁੱਕਣ ਤੋਂ ਬਾਅਦ ਵੀ ਮਿਸਾਲ ਪੇਸ਼ ਕੀਤੀ ਹੈ। ਕਿਸਾਨਾਂ ਨੇ ਮੋਰਚੇ ਚੁੱਕਣ ਮਗਰੋਂ ਖੁਦ ਸਫ਼ਾਈ ਕੀਤੀ ਹੈ।

ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਜੋ ਕਿ ਚਰਚਾ ਦਾ ਵਿਸ਼ਾ ਹਨ। ਇਸ ਦੇ ਨਾਲ ਹੀ ਖਾਲਸਾ ਏਡ ਅਜੇ ਵੀ ਮੋਰਚੇ ਵਾਲੀ ਥਾਂ ਹੀ ਮੌਜੂਦ ਹਨ। ਦਰਅਸਲ ਖਾਲਸਾ ਏਡ ਵੱਲੋਂ ਸਫ਼ਾਈ ਦਾ ਕੰਮ ਸੰਭਾਲ ਲਿਆ ਗਿਆ ਹੈ। ਇਸੇ ਤਹਿਤ 10 ਜੇਸੀਬੀ ਸਫ਼ਾਈ ਲਈ ਮੰਗਵਾਈਆਂ ਗਈਆਂ ਹਨ।

Click to comment

Leave a Reply

Your email address will not be published.

Most Popular

To Top